Htv Punjabi
Punjab Video

ਆਹ ਸ਼ਹਿਰ ‘ਚ ਦੇਖੋ ਕੀ ਹੋ ਗਿਆ

ਲੁਧਿਆਣਾ ਦੇ ਧਾਂਦਰਾ ਰੋਡ ਤੇ ਅੱਜ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਗੋਲੀ ਉਦੋਂ ਚੱਲੀ ਜਦੋਂ ਸੀU ਆਈ ਏ 1 ਲੁਧਿਆਣਾ ਦੀ ਟੀਮ ਮੁਨੀਸ਼ ਨਾਮ ਦੇ ਸ਼ਖਸ ਨੂੰ ਗ੍ਰਿਫਤਾਰ ਕਰਨ ਆਈ ਸੀ ਅਤੇ ਜਦੋਂ ਪਰਿਵਾਰ ਨੇ ਦਰਵਾਜ਼ਾ ਨਾ ਖੋਲਿਆ ਤਾਂ ਪੁਲਿਸ ਨੇ ਨਾਲ ਦੇ ਘਰ ਚ ਦਾਖਿਲ ਹੋਕੇ ਅੰਦਰ ਆਏ ਇਸ ਦੌਰਾਨ ਪਰਿਵਾਰ ਨਾਲ ਧੱਕਾ ਕੀਤਾ ਗਿਆ ਤਾਂ ਪਰਿਵਾਰ ਵੱਲੋਂ ਇਸ ਦਾ ਵਿਰੋਧ ਵੀ ਕੀਤਾ ਗਿਆ ਉਹਨਾਂ ਕਿਹਾ ਕਿ ਪੁਲਿਸ ਨੇ ਸਾਡੇ ਤੇ ਪਹਿਲਾਂ ਲਾਠੀ ਚਾਰਜ ਕੀਤਾ ਅਤੇ ਫਿਰ ਪੁਲਿਸ ਨੇ ਗੋਲੀਆਂ ਚਲਾਈਆਂ ਉਹਨਾਂ ਨੇ ਕਿਹਾ ਕਿ ਇੱਕ ਗੋਲੀ ਪਰਿਵਾਰ ਦੇ ਇਹ ਇੱਕ ਮੈਂਬਰ ਨੂੰ ਲੱਗੀ ਹੈ ਜਿਸ ਨੂੰ ਹਸਪਤਾਲ ਦੇ ਵਿੱਚ ਦਖਲ ਕਰਵਾਇਆ ਗਿਆ ਹੈ ਜਦੋਂ ਕਿ ਦੂਜੇ ਪਾਸੇ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਕ੍ਰੋਸ ਫਾਇਰਿੰਗ ਹੋਈ ਹੈ।

ਡੀਸੀਪੀ ਲੁਧਿਆਣਾ ਜਸਕਿਰਨਜੀਤ ਸਿੰਘ ਤੇਜਾ ਨੇ ਕਿਹਾ ਹੈ ਕਿ ਮੁਲਜ਼ਮਾਂ ਦਾ ਅਸੀਂ ਪੁਰਾਣਾ ਰਿਕਾਰਡ ਖੰਗਾਲ ਰਹੇ ਹਨ ਉਹਨਾਂ ਕਿਹਾ ਕਿ ਪਹਿਲਾਂ ਵੀ ਹਰਿਆਣਾ ਦੀ ਪੁਲਿਸ ਆ ਕੇ ਇਸ ਘਰ ਅਤੇ ਨੇੜੇ ਤੇੜੇ ਛਾਪੇਮਾਰੀ ਕਰ ਚੁੱਕੀ ਹੈ ਇਸੇ ਇਤਲਾਹ ਤੇ ਸੀਆਈਏ ਦੀ ਟੀਮਾਂ ਗਈਆਂ ਸਨ ਅਤੇ ਇਸ ਦੌਰਾਨ ਜਦੋਂ ਪੁਲਿਸ ਪਾਰਟੀ ਪਹੁੰਚੀ ਤਾਂ ਪੁਲਿਸ ਤੇ ਮੁਲਜ਼ਮ ਵੱਲੋਂ ਫਾਇਰਿੰਗ ਕੀਤੀ ਗਈ ਜਿਸ ਦੇ ਕਰੋਸ ਫਾਇਰਿੰਗ ਕਰਦੇ ਹੋਏ ਪੁਲਿਸ ਨੇ ਜਵਾਬ ਦਿੱਤਾ ਅਤੇ ਇੱਕ ਸ਼ਖਸ਼ ਜਖਮੀ ਹੋ ਗਿਆ ਉਹਨਾਂ ਕਿਹਾ ਕਿ ਸਾਡਾ ਇੱਕ ਪੁਲਿਸ ਮੁਲਾਜ਼ਮ ਵੀ ਜਖਮੀ ਹੋਇਆ ਹੈ ਜਿਸ ਦੇ ਸਿਰ ਤੇ ਸੱਟ ਲੱਗੀ ਹੈ ਹਾਲਾਂਕਿ ਉਸ ਨੂੰ ਗੋਲੀ ਨਹੀਂ ਮਾਰੀ ਉਸ ਦੇ ਸਿਰ ਤੇ ਡੰਡਾ ਮਾਰਿਆ ਹੈ ਉਹਨਾਂ ਕਿਹਾ ਕਿ ਇਹ ਮੁਲਜ਼ਮ ਹਨ ਇਹਨਾਂ ਦਾ ਪੁਰਾਣਾ ਰਿਕਾਰਡ ਵੀ ਖੰਗਾਲਿਆ ਜਾ ਰਿਹਾ ਹੈ ਇੱਕ 32 ਬੋਰ ਦਾ ਪਿਸਤੋਲ ਵੀ ਬਰਾਮਦ ਕੀਤਾ ਗਿਆ ਹੈ ਜਿਸ ਨਾਲ ਫਾਇਰਿੰਗ ਕੀਤੀ ਗਈ ਸੀ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਥਾਣੇਦਾਰਾਂ ਨੇ ਬੱਕਰੇ ਵਾਂਗ ਢਾਹਕੇ ਕੁੱ ਟਿ ਆ ਪੱਤਰਕਾਰ

htvteam

ਜਥੇਦਾਰ ਗੜਗੱਜ ਨੇ ਲੜਾਇਆ ਅਜਿਹਾ ਦਿਮਾਗ, ਦੇਖਦਾ ਰਹਿ ਗਿਆ…?

htvteam

ਨੰਗਲ ਅੰਬੀਆਂ ਕ/ ਤl ਲ ਮਾਮਲੇ ਚ ਖੁਲਾਸਾ ?

htvteam

Leave a Comment