Htv Punjabi
Punjab Video

ਆਹ ਸ਼ਹਿਰ ‘ਚ ਬੂਥ ਅੰਦਰ ਵੜ੍ਹਕੇ ਬਾਹਰਲੇ, ਬੰਦੇ ਦੇਖੋ ਕੀ ਕਰਗੇ ? ਵਰਕਰਾਂ ਦਾ ਵਧਿਆ ਪਾਰਾ

ਇਹ ਤਸਵੀਰਾਂ ਜ਼ਿਲ੍ਹਾ ਗੁਰਦਾਸਪੁਰ ਦੇ ਟੈਗੋਰ ਮੈਮੋਰੀਅਲ ਸਕੂਲ ਦੀਆਂ ਨੇ ਜਿੱਥੇ ਬੂਥ ਨੰਬਰ 105 ਅਤੇ 106 ਦੇ ਵਿੱਚ ਬਾਹਰਲੇ ਬੰਦੇ ਅੰਦਰ ਵੜ੍ਹਨ ਦੀ ਖਬਰ ਸਾਹਮਣੇ ਆਈ ਹੈ ਜਿੱਥੇ ਉਨ੍ਹਾਂ ਨੂੰ ਬਾਹਰ ਕੱਢਣ ਨੂੰ ਲੈਕੇ ਕਾਂਗਰਸੀਆਂ ਤੇ ਆਪ ਵਰਕਰਾਂ ਦੇ ਵਿਚਾਲੇ ਝੜਪ ਦੇਖਣ ਨੂੰ ਮਿਲੀ ਹੈ ਤਸਵੀਰਾਂ ਚ ਤੁਸੀ ਦੇਖ ਸਕਦੇ ਹੋਏ ਕੀ ਸਿਆਣੇ ਬੰਦੇ ਵੀ ਆਪਸ ਵਿੱਚ ਉਲਝਦੇ ਹੋਏ ਦਿਖਾਈ ਦੇ ਰਹੇ ਹਲ ਹਲਕਿ ਪੁਲਿਸ ਵੱਲੋਂ ਰੋਕਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ ਪਰ ਫਿਰ ਵੀ ਇਹ ਲੋਕ ਸ਼ਾਂਤ ਹੁੰਦੇ ਦਿਖਾ ਨਹੀਂ ਦੇ ਰਹੇ,,,,,,,

ਸੋ ਏਸ ਮੌਕੇ ਪਹੁੰਚੇ ਡੀ.ਐਸ.ਪੀ ਸੁਖਪਾਲ ਸਿੰਘ ਹੋਰਾਂ ਨੇ ਦੋਵੇਂ ਧਿਰਾ ਨੂੰ ਸ਼ਾਂਤ ਕੀਤਾ ਤੇ ਮਾਮਲੇ ਨੂੰ ਸੁਲਝਾਇਆ ਹੈ ਪੁਲਿਸ ਅਧਿਕਾਰੀਆਂ ਵੱਲੋਂ ਉਹਨਾਂ ਨੂੰ ਯਕੀਨ ਦਵਾਇਆ ਗਿਆ ਕਿ ਇੱਥੇ ਕੋਈ ਜਾਲੀ ਵੋਟਿੰਗ ਦਾ ਮਾਮਲਾ ਸਾਹਮਣੇ ਨਹੀਂ ਆਇਆ ਹੈ ਅਤੇ ਅਤੇ ਨਾ ਹੀ ਕੋਈ ਬਾਹਰੀ ਵਿਅਕਤੀ ਵੀ ਬੂਥ ਵਿੱਚ ਆਇਆ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਕੈਪਟਨ ਨੂੰ ਪੰਜਾਬ ‘ਚ ਕਰੋਨਾ ਨਾਲ ਹੋ ਰਹੀਆਂ ਮੌਤਾਂ ‘ਤੇ ਆਇਆ ਗੁੱਸਾ!ਕਿਹਾ ਇੱਕ ਇੱਕ ਮੌਤ ਦਾ ਹਿਸਾਬ ਲਿਆ ਜਾਏਗਾ

Htv Punjabi

ਮੀਂਹ ਦੀ ਤਬਾਹੀ ਨੇ ਲੋਕ ਕੀਤੇ ਬਰਬਾਦ

htvteam

ਨੌਜਵਾਨ ਮੁੰਡਿਆਂ ਮਿਲਕੇ ਆਹ ਕੀ ਕਰਤਾ

htvteam

Leave a Comment