ਇਹ ਬਠਿੰਡਾ ਸ਼ਹਿਰ ਦੀ ਅਮਰਪੁਰਾ ਬਸਤੀ ਤੇ ਬੰਗੀ ਨਗਰ ਦੀਆਂ ਤਸਵੀਰਾਂ ਨੇ ਜਿੱਥੋਂ ਦੇ ਲੋਕਾਂ ਦੇ ਸਬਰਾਂ ਦਾ ਬੰਨ੍ਹ ਹੁਣ ਏਸ ਕਦਰ ਟੁੱਟ ਚੁੱਕਿਆ ਹੈ ਕਿ ਹੁਣ ਲੋਕਾਂ ਨੇ ਇਕੱਠੇ ਹੋਕੇ ਨਗਰ ਨਿਗਮ ਦੇ ਬਾਹਰ ਧਰਨਾ ਲਗਾ ਦਿੱਤਾ ਲੋਕਾਂ ਸ਼ਕਾਇਤ ਹੈ ਉਨ੍ਹਾਂ ਦੇ ਮੁਹੱਲੇ ਚ ਸੀਵਰੇਜ ਦਾ ਖੜ੍ਹਾ ਪਾਣੀ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਗੱਲ ਏਥੇ ਖਤਮ ਨਹੀਂ ਹੁੰਦੀ ਏਸ ਗੰਦੇ ਪਾਣੀ ਕਾਰਨ ਲੋਕਾਂ ਦਾ ਗਲੀ ਚੋਂ ਲੰਘਣਾ ਵੀ ਔਖਾ ਹੋ ਚੁੱਕਿਆ,,,,,,,,,,
ਉੱਧਰ ਜਦੋਂ ਏਸ ਬਾਬਤ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਜੋ ਕਿਹਾ ਉਹੋ ਸੁਣੋਂ,,,,,,,,,,ਅਧਿਕਾਰੀ ਦਾ ਕਹਿਣਾ ਐ ਕਿ ਸਬੰਧਤ ਵਿਭਾਗ ਨੂੰ ਆਦੇਸ਼ ਜਾਰੀ ਕਰਕੇ ਜਲਦ ਹੀ ਪਾਣੀ ਦੀ ਨਿਕਾਸੀ ਕਰਵਾਈ ਜਾਵੇਗੀ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
