Htv Punjabi
Punjab Video

ਆਹ ਸ਼ਹਿਰ ਦੀਆਂ ਜਨਾਨੀਆਂ ਦਾ ਪਾਰਾ ਹੋ ਗਿਆ ਹਾਈ

ਇਹ ਬਠਿੰਡਾ ਸ਼ਹਿਰ ਦੀ ਅਮਰਪੁਰਾ ਬਸਤੀ ਤੇ ਬੰਗੀ ਨਗਰ ਦੀਆਂ ਤਸਵੀਰਾਂ ਨੇ ਜਿੱਥੋਂ ਦੇ ਲੋਕਾਂ ਦੇ ਸਬਰਾਂ ਦਾ ਬੰਨ੍ਹ ਹੁਣ ਏਸ ਕਦਰ ਟੁੱਟ ਚੁੱਕਿਆ ਹੈ ਕਿ ਹੁਣ ਲੋਕਾਂ ਨੇ ਇਕੱਠੇ ਹੋਕੇ ਨਗਰ ਨਿਗਮ ਦੇ ਬਾਹਰ ਧਰਨਾ ਲਗਾ ਦਿੱਤਾ ਲੋਕਾਂ ਸ਼ਕਾਇਤ ਹੈ ਉਨ੍ਹਾਂ ਦੇ ਮੁਹੱਲੇ ਚ ਸੀਵਰੇਜ ਦਾ ਖੜ੍ਹਾ ਪਾਣੀ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਗੱਲ ਏਥੇ ਖਤਮ ਨਹੀਂ ਹੁੰਦੀ ਏਸ ਗੰਦੇ ਪਾਣੀ ਕਾਰਨ ਲੋਕਾਂ ਦਾ ਗਲੀ ਚੋਂ ਲੰਘਣਾ ਵੀ ਔਖਾ ਹੋ ਚੁੱਕਿਆ,,,,,,,,,,

ਉੱਧਰ ਜਦੋਂ ਏਸ ਬਾਬਤ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਜੋ ਕਿਹਾ ਉਹੋ ਸੁਣੋਂ,,,,,,,,,,ਅਧਿਕਾਰੀ ਦਾ ਕਹਿਣਾ ਐ ਕਿ ਸਬੰਧਤ ਵਿਭਾਗ ਨੂੰ ਆਦੇਸ਼ ਜਾਰੀ ਕਰਕੇ ਜਲਦ ਹੀ ਪਾਣੀ ਦੀ ਨਿਕਾਸੀ ਕਰਵਾਈ ਜਾਵੇਗੀ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਇਸ ਤਰ੍ਹਾਂ ਬਣਾਕੇ ਪੀਤਾ ਦੁੱਧ ਦਾ ਗਿਲਾਸ ਕਰਦੈ ਕਮਾਲ

htvteam

ਇਕੋ ਝਟਕੇ ‘ਚ ਖਤਮ ਕਰਤੇ ਦੋ ਫੁੱਲਾਂ ਵਰਗੇ ਸਕੇ ਭਰਾ

htvteam

ਲਓ ਜੀ ਨਵੇਂ ਬਣੇ ਪ੍ਰਧਾਨ ਨੂੰ ਪੈ ਗਿਆ ਲਾਈਵ ਘੜੀਸਾ ?

htvteam

Leave a Comment