ਮਾਨਸਾ ਸ਼ਹਿਰ ਦੇ ਲੋਕ ਸੀਵਰੇ ਦੀ ਸਮੱਸਿਆ ਤੋਂ ਹੋਏ ਪਰੇਸ਼ਾਨ
ਸੀਵਰੇਜ ਦਾ ਗੰਦਾ ਪਾਣੀ ਦੋ ਤੋਂ ਤਿੰਨ ਫੁੱਟ ਖੜਿਆਂ ਗਲੀਆਂ ਚ
ਲੋਕਾਂ ਨੇ ਪ੍ਰਸ਼ਾਸਨ ਖਿਲਾਫ਼ ਕੀਤੀ ਨਾਅਰੇਬਾਜ਼ੀ
ਕਿਹਾ ਲੰਬੇ ਅਰਸੇ ਤੋਂ ਸੀਵਰੇਜ ਦੀ ਸਮੱਸਿਆ ਤੋਂ ਪਰੇਸ਼ਾਨ
ਆਹ ਸ਼ਹਿਰ ਦੇ ਵਿੱਚ ਦੇਖੋ ਕਿਵੇਂ ਆਇਆ ਹੜ੍ਹ?
ਘਰਾਂ ਚੋਂ ਫਟਾਫਟ ਨਿਕਲੇ ਲੋਕ, ਬਣਿਆ ਅਜਿਹਾ ਮਾਹੌਲ?
ਤਬਾਹੀ ਮੀਂਹ ਦੇ ਪਾਣੀ ਦੀ ਨਹੀਂ, ਸਗੋਂ ਇੱਥੋਂ ਨਿਕਲਿਆ ਪਾਣੀ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
previous post