Htv Punjabi
Punjab Video

ਮੁਟਿਆਰ ਕੁੜੀ ਨੂੰ ਪਿੰਡ ਦੇ ਮੁੰਡਿਆਂ ਨੇ ਚੱਕਿਆ ਘਰੋਂ ?

ਫਿਰੋਜ਼ਪੁਰ ਦੇ ਕਸਬਾ ਮਮਦੋਟ ਪਿੰਡ ਹਜ਼ਾਰਾ ਸਿੰਘ ਵਾਲਾ ਵਿਖੇ 23 ਸਾਲਾਂ ਲੜਕੀ ਨੂੰ ਅਗਵਾ ਕਰ ਗੈਂਗਰੇਪ ਕਰਨ ਦਾ ਮਾਮਲਾ ਆਇਆ ਸੀ ਸਾਹਮਣੇ ਪੀੜਤ ਪਰਿਵਾਰ ਮੁਤਾਬਿਕ 23 ਸਾਲਾਂ ਦੀ ਉਹਨਾਂ ਦੀ ਲੜਕੀ ਜਦ ਰਾਤ ਨੂੰ ਬਾਥਰੂਮ ਕਰਨਾ ਉਠੀ ਤਾਂ ਪਿੰਡ ਦੇ ਹੀ ਦੋ ਨੌਜਵਾਨਾਂ ਵੱਲੋਂ ਘਰ ਦੀ ਕੰਧਾਂ ਟੱਪ ਕੇ ਦਾਖਲ ਹੋ ਕੇ ਪਿਸਤੌਲ ਦੇ ਦਮ ਤੇ ਲੜਕੀ ਨੂੰ ਅਗਵਾ ਕਰਕੇ ਸੁੰਨ ਸਨ ਜਗ੍ਹਾ ਤੇ ਲੈ ਗਏ ਸੀ ਤੇ ਵਾਰੋ ਵਾਰੀ ਉਸ ਨਾਲ ਗੈਂਗਰੇਪ ਕੀਤਾ ਗਿਆ। ਗੈਂਗ ਰੇਪ ਕਰਨ ਤੋਂ ਬਾਅਦ ਆਰੋਪੀਆਂ ਨੇ ਪੀੜਤ ਲੜਕੀ ਨੂੰ ਪਿੰਡ ਦੇ ਬਾਹਰ ਸੁੱਟ ਕੇ ਫਰਾਰ ਹੋ ਗਏ ਸੀ। ਕਿਸੇ ਤਰ੍ਹਾਂ ਲੜਕੀ ਆਪਣੇ ਪਰਿਵਾਰ ਪਾਸ ਪਹੁੰਚੀ ਤਾਂ ਪਰਿਵਾਰ ਵੱਲੋਂ ਲੜਕੀ ਨੂੰ ਇਲਾਜ ਲਈ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।

ਉਥੇ ਹੀ ਪੁਲਿਸ ਵੱਲੋਂ ਪੀੜਤ ਲੜਕੀ ਦੇ ਬਿਆਨਾਂ ਤੇ ਦੋ ਆਰੋਪੀਆਂ ਖਿਲਾਫ ਕਿਡਨੈਪਿੰਗ ਅਤੇ ਗੈਂਗਰੇਪ ਦਾ ਮੁਕਦਮਾ ਦਰਜ ਕਰ ਲਿਆ ਸੀ ਪਰ ਆਰੋਪੀ ਫਰਾਰ ਦੱਸੇ ਜਾ ਰਹੇ ਸੀ ਪੁਲਿਸ ਵੱਲੋਂ ਜਲਦ ਹੀ ਆਰੋਪੀਆਂ ਨੂੰ ਫੜੇ ਜਾਣ ਗੱਲ ਕਹੀ ਜਾ ਰਹੀ ਸੀ,,,,,

ਪੀੜਿਤ ਪਰਿਵਾਰ ਨੇ ਕਿਹਾ 12 ਦਿਨ ਬੀਤ ਚੁੱਕੇ ਅਜੇ ਤੱਕ ਪੁਲਿਸ ਵੱਲੋਂ ਆਰੋਪੀ ਗਿਰਫਤਾਰ ਹੈ ਨਹੀਂ ਕੀਤੇ ਗਏ ਆਰੋਪੀ ਮੀਡੀਆ ਦਾ ਸਹਾਰਾ ਲੈ ਕੇ ਆਪਣੇ ਆਪ ਨੂੰ ਬਚਣ ਦੀ ਕੋਸ਼ਿਸ਼ ਕਰ ਰਹੇ ਹਨ ਪੀੜਿਤ ਪਰਿਵਾਰ ਨੇ ਉਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਆਰੋਪੀਆਂ ਨੂੰ ਜਲਦੀ ਗ੍ਰਿਫਤਾਰ ਕੀਤਾ ਜਾਵੇ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਸਕੇ ਸਾਲੇ ਨੇ ਫੜ੍ਹ ਲਿਆ ਜੀਜਾ, ਕਰਕੇ ਆਹ ਕੰਮ ਹੋਏ ਫ਼ਰਾਰ

htvteam

ਲਾਹਨਤ ਐ! ਸਰਪੰਚ ਦੇ ਪਤੀ ਨੇ ਦੇਖੋ ਆਹ ਨਵਾਂ ਈ ਚੰਨ ਚਾੜ੍ਹ ਤਾ, ਪੁਲਿਸ ਵੀ ਹੈਰਾਨ!

Htv Punjabi

ਨਿੱਜੀ ਸਕੂਲਾਂ ‘ਤੋਂ ਤੰਗੇ ਆਏ ਮਾਪਿਆਂ ਦੇ ਟੁੱਟੇ ਸਬਰਾਂ ਦੇ ਬੰਨ੍ਹ ਫਿਰ ਇਕਠੇ ਹੋ ਕੈਮਰੇ ਅੱਗੇ ਖੋਲ੍ਹੀਆਂ ਸਕੂਲ ਦੀਆਂ…

htvteam

Leave a Comment