Htv Punjabi
Punjab Video

ਆਹ ਸਿਆਣੇ-ਬਿਆਣੇ ਬੰਦੇ ਦੇਖੋ ਪਿੰਡ ਚ ਕੀ ਕਰਗੇ ?

ਵੀਡੀਓ ਦੇ ਵਿੱਚ ਨਜ਼ਰ ਆ ਰਹੇ ਇਹ ਉਹੀ ਬੰਦੇ ਨੇ ਜੋ ਕਿ ਹੁਣ ਤੋਂ ਕੁਝ ਸਮਾਂ ਪਹਿਲਾਂ ਜਿਮ ਦੇ ਵਿੱਚ ਸਰਪੰਚ ਗੁਰਬਾਜ ਸਿੰਘ ਹੋਰਾਂ ਨਾਲ ਜਿਮ ਲਗਾ ਰਹੇ ਸਨ ਜਿਸ ਦੌਰਾਨ ਡੌਲੇ ਬਣਾਉਂਣ ਦੇ ਚੱਕਰ ਚ ਜਿਮ ਲਗਾਉਂਦੇ ਹੋਏ ਸਰਪੰਚ ਨਾਲ ਤੂੰ ਤੂੰ ਮੈਂ ਮੈਂ ਹੋ ਗਈ ਫਿਰ ਤੱਤੇ ਹੋਏ ਬੰਦੇ ਬੰਦੂਕਾਂ ਲੈਕੇ ਸਰਪੰਚ ਦੇ ਘਰ ਪਹੁੰਚ ਗਏ ਤੇ ਫਿਰ ਸਰਪੰਚ ਗੁਰਬਾਜ ਸਿੰਘ ਹੋਰਾਂ ਦੀ ਭਰਜਾਈ ਅਤੇ ਇਕ ਬੇਜ਼ੁਬਾਨ ਜਾਨਵਰ ਦੇ ਗੋਲੀਆਂ ਮਾਰਗੇ,ਜਿਸਤੋ ਬਾਅਦ ਪੂਰੇ ਪਿੰਡ ਚ ਹਾਹਾਕਾਰ ਮੱਚ ਗਈ,,,,,,

ਉਧਰ ਮੌਕੇ ਤੇ ਪਹੁੰਚ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ,,,,,,,,,,ਪੁਲਿਸ ਅਧਿਕਾਰੀ ਦਾ ਕਹਿਣਾ ਐ ਕੀ ਮੁਲਜ਼ਮਾਂ ਤੇ ਮਾਮਲਾ ਦਰਜ ਕਰਕੇ ਜਾਂਚ ਸੁਰੂ ਕਰ ਦਿੱਤੀ ਹੈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਦੋਸਤ ਨੇ ਪਿਆਰ-ਪਿਆਰ ‘ਚ ਦਿੱਤੀ ਦੋਸਤ ਨੂੰ ਮੌ-ਤ

htvteam

ਪੁਲਿਸੀਏ ਵੜ੍ਹਗੇ ਵਿਧਵਾ ਜਨਾਨੀ ਦੇ ਘਰ ‘ਚ ਫੇਰ ਪੂਰੇ ਪਿੰਡ ‘ਚ ਹੋਗੀ ਲਾਲਾ-ਲਾਲਾ

htvteam

ਢੀਂਡਸਾ ਅਕਾਲੀ ਦਲ ਨੇ ਮਾਰਿਆ ਇੱਕ ਹੋਰ ਮੋਰਚਾ, ਆਹ ਪੂਰੀ ਪਾਰਟੀ ਹੀ ਸ਼ਾਮਲ ਹੋ ਗਈ ਢੀਂਡਸਾ ਦਲ ‘ਚ 

Htv Punjabi

Leave a Comment