Htv Punjabi
Crime Punjab Video

ਆਹ ਸੀ ਪਿੰਡ ਚ ਵਿਆਹ ਕਰਵਾਉਣ ਵਾਲਾ ਮੁੰਡਾ ਕੁੜੀ, ਹੋਇਆ ਐਕਸ਼ਨ !

ਪਿੰਡ ਚ ਮੁੰਡੇ ਕੁੜੀ ਵੱਲੋਂ ਕਰਵਾਏ ਵਿਆਹ ਮਾਮਲੇ ਚ ਨਵੀਂ ਕਾਰਵਾਈ
ਡੀਐਸਪੀ ਦਫਤਰ ਪੇਸ਼ ਹੋਈ ਰੋਗਲਾ ਪਿੰਡ ਦੀ ਪੰਚਾਇਤ
ਮਹਿਲਾ ਰਾਜ ਕਮਿਸ਼ਨ ਦੇ ਨੋਟਿਸ ਤੋਂ ਬਾਅਦ ਦੋਨੋਂ ਧਿਰਾਂ ਸੱਦੀਆਂ
ਲੜਕੀ ਅਤੇ ਲੜਕਾ ਪਰਿਵਾਰ ਵੀ ਹੋਇਆ ਹਾਜ਼ਰ
ਡੀਐਸ ਪੀ ਦਿੜਬਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਪੰਜਾਬ ਮਹਿਲਾ ਰਾਜ ਕਮਿਸ਼ਨ ਵੱਲੋਂ ਨੋਟਿਸ ਤੋਂ ਬਾਅਦ ਦੋਨਾਂ ਧਿਰਾਂ ਨੂੰ ਬੁਲਾਇਆ ਗਿਆ
ਇਹ ਸਮਝਾਇਆ ਗਿਆ ਹੈ ਕਿ 21ਵੀਂ ਸਦੀ ਹੈ ਹਰ ਇੱਕ ਨੂੰ ਆਪਣੇ ਤਰੀਕੇ ਨਾਲ ਜ਼ਿੰਦਗੀ ਜਿਉਣ ਦਾ ਹੱਕ ਹੈ।
ਗੱਲਬਾਤ ਕਰ ਰਹੇ ਆ ਕਿ ਪੰਚਾਇਤ ਪਾਇਆ ਗਿਆ ਮਤਾ ਵਾਪਸ ਲਵੇ। ਇਸ ਤਰੀਕੇ ਨਾਲ ਕਾਨੂੰਨ ਦੀ ਉਲੰਘਣਾ ਕਰਕੇ ਮਤਾ ਨਹੀਂ ਪਾਇਆ ਜਾ ਸਕਦਾ।
ਜਿਸ ਲੜਕੀ ਨੇ ਮੈਰਿਜ ਕਰਵਾਈ ਹੈ ਉਸ ਨਾਲ ਵੀ ਗੱਲਬਾਤ ਕੀਤੀ ਹੈ। ਕਿ ਕਿਸੇ ਪ੍ਰਕਾਰ ਦੀ ਉਹਨਾਂ ਨੂੰ ਕੋਈ ਥਰੈਟ ਤਾ ਨਹੀਂ ਆ ਰਿਹਾ ਜਾਂ ਪਿੰਡ ਚੋਂ ਬਾਹਰ ਕੱਢਣ ਦੀ ਗੱਲ।
ਸਾਰੀਆਂ ਚੀਜ਼ਾਂ ਦੇ ਉੱਪਰ ਦੋਨਾਂ ਧਿਰਾਂ ਨੂੰ ਸੁਣਿਆ ਗਿਆ ਹੈ ਇਸ ਦੀ ਰਿਪੋਰਟ ਉੱਚ ਅਧਿਕਾਰੀਆਂ ਨੂੰ ਭੇਜ ਦਿੱਤੀ ਜਾਵੇਗੀ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਭਾਣਜੇ ਨੂੰ ਫਸਾਉਂਣ ਲਈ ਮਾਮੀ ਨੇ ਚੱਲੀ ਅਜਿਹੀ ਚਾਲ ਤੱਤੀ ਹੋਈ ਮਾਮੀ ਨੇ ਪੁੱਤ ਵਰਗਾ ਭਾਣਜਾ ਵੀ ਨਹੀਂ ਬਖਸ਼ਿਆ

htvteam

ਇਲਾਜ ਲਈ ਹਸਪਤਾਲ ‘ਚ ਭਾਰਤੀ ਫੁਟਬਾਲ ਖਿਡਾਰਨ ਕੁੜੀ ਲਈ ਮੰਗਵਾਈ ਗਈ ਮੈਦਾਨ ਦੀ ਜਰਸੀ ਤੇ ਮੈਦਾਨ ਦੀ ਮਿੱਟੀ, ਕੁੜੀ ਨੇ ਜਰਸੀ ਪਈ ਤੇ ਦੱਮ ਤੋੜ ਦਿੱਤਾ  

Htv Punjabi

ਕੱਚੀ ਉਮਰ ਦੇ ਆਸ਼ਕ ਨੂੰ ਮਾਸ਼ੂਕ ਨੇ ਅੱਧੀ ਰਾਤ ਬੁਲਾਇਆ ਘਰ ‘ਚ

htvteam

Leave a Comment