ਸਿਵਲ ਹਸਪਤਾਲ ਦੇ ਬੈਡ ‘ਤੇ ਪਏ ਏਸ ਨੌਜਵਾਨ ਨੂੰ ਪੁਲਿਸ ਨੇ ਕਿਸੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਐ ਜਿਸਨੂੰ ਬਠਿੰਡਾ ਦੀ ਜੇਲ੍ਹ ਵਿੱਚੋਂ ਹਸਪਤਾਲ ਲਿਆਂਦਾ ਗਿਆ ਜਿੱਥੇ ਮੀਡੀਆ ਵਾਲੇ ਆਪਣੇ ਕੈਮਰੇ ਲੈਕੇ ਨੌਜਵਾਨ ਦੇ ਦੁਆਲੇ ਹੋ ਗਏ ਅੱਗੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਨੌਜਵਾਨ ਜੇਲ੍ਹ ਅੰਦਰਲੀ ਜੋ ਕਹਾਣੀ ਦੱਸੀ ਉਹ ਸੁਣਕੇ ਤੁਹਾਡੇ ਰੌਂਗਟੇ ਖੜ੍ਹੇ ਹੋ ਜਾਣਗੇ,,,,,,,,,,
ਉੱਧਰ ਜਦੋਂ ਮਨਜੀਤ ਸਿੰਘ ਡੀਐਸਪੀ ਹੋਰਾਂ ਨਾਲ ਗੱਲਬਾਤ ਕੀਤੀ ਗਈ ਇਸ ਮਾਮਲੇ ਬਾਬਤ ਤਾਂ ਜਨਾਬ ਹੋਰੀ ਪੱਲਾ ਝਾੜਦੇ ਹੋਏ ਕਹਿੰਦੇ ਮਾਮਲਾ ਸਾਡੇ ਧਿਆਨ ਵਿੱਚ ਨਹੀਂ,,,,,,,,,,ਪੁਲਿਸ ਅਧਿਕਾਰੀ ਦਾ ਕਹਿਣਾ ਐ ਕੀ ਮਾਮਲਾ ਦੀ ਜਾਂਚ ਕੀਤੀ ਜਾਵੇਗੀ ਅਤੇ ਜੋ ਵੀ ਦੋਸ਼ੀ ਪਾਇਆ ਗਿਆ ਉਸਦੇ ਖਿਲਾਫ ਸਖਤ ਕਾਰਵਾਈ ਹੋਵੇਗੀ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
