ਪੰਜਾਬ ਨੂੰ ਦਿੱਲੀ ਮਾਡਲ ਬਨਾਉਣ ਦੇ ਦਾਅਵੇ ਕਰਨ ਵਾਲੀ ਆਮ ਆਦਮੀ ਪਾਰਟੀ ਦੇ ਹਲਕਾ ਨਾਭਾ ਤੋਂ ਵਿਧਾਇਕ ਦੇਵ ਮਾਨ ਇਕ ਵਾਰ ਫਿਰ ਸੁਰਖੀਆਂ ਚ ਆਏ ਨੇ,,,,,,ਦੱਸ ਦੀਏ ਕਿ ਵਿਧਾਇਕ ਦੇਵ ਮਾਨ ਹੋਰਾਂ ਨੇ ਮੀਡੀਆ ਨਾਲ ਗੱਲ ਬਾਤ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਪ ਦੇ ਸੁਪਰੀਮੋ ਕੇਜਰੀਵਾਲ ਹੋਰਾਂ ਅਸਿੱਧੇ ਤੌਰ ਤੇ ਇਸ਼ਾਰਾ ਕੀਤਾ ਐ ਕਿ ਦੇਵ ਮਾਨ ਪੰਜਾਬ ਦੇ ਉਪ ਮੁੱਖ ਮੰਤਰੀ ਬਣਨਾ ਚਾਹੁੰਦੇ ਨੇ ਤਾਂ ਹਾਈਕਮਾਂਡ ਉਨਾਂ ਵੱਲ ਧਿਆਨ ਦੇਵੇ,,,,,,,,
ਸਭ ਤੋਂ ਅਹਿਮ ਗੱਲ ਉਨ੍ਹਾਂ ਕਿਹਾ ਕਿ ਫੈਸਲੇ ਨੇ ਇਹ ਹਾਈਕਮਾਂਡ ਕਰੇਗੀ,,,,,,ਕਹਿਣ ਦਾ ਮਤਲਬ ਪੰਜਾਬ ਦੇ ਵਿੱਚ ਕਿਸੇ ਦੀ ਵੀ ਨਿਯੁਕਤੀ ਕਰਨੀ ਹੈ ਤਾਂ ਉਹ ਦਿੱਲੀ ਦੇ ਦਰਬਾਰ ਦੇ ਹੁਕਮ ਤੋਂ ਬਾਅਦ ਹੋਵੇਗੀ,,,,,ਹੋਰ ਸੁਣ ਦੇਵ ਮਾਨ ਹੋਰਾਂ ਨੇ ਕੀ ਕੁਝ ਕਿਹਾ ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………
