ਲਹਿਰਾ ਗਾਗਾ ਪੁਲਿਸ ਨੂੰ ਮਿਲੀ ਵੱਡੀ ਸਫਲਤਾ
ਚੋਰੀ ਦੇ 19 ਮੋਟਰਸਾਈਕਲ ਤੇ ਇੱਕ ਐਕਟੀਵਾ ਕੀਤੀ ਬਰਾਮਦ
ਤਿੰਨ ਚੋਰ ਅਤੇ ਇੱਕ ਕਵਾੜ ਚ ਮੋਟਰਸਾਈਕਲ ਖਰੀਦਣ ਵਾਲੇ ਵਿਅਕਤੀ ਨੂੰ ਕੀਤਾ ਗਿਰਫ਼ਤਾਰ
ਲਹਿਰਾ ਕਾਗਾ ਦੇ ਡੀਐਸਪੀ ਨੇ ਦੱਸਿਆ ਹੈ ਕਿ ਪਿਛਲੇ ਦਿਨੀ ਇੱਕ ਮੋਟਰਸਾਈਕਲ ਚੋਰੀ ਹੋਇਆ ਸੀ ਜਿਸ ਵਿੱਚ ਟੈਕਨੀਕਲ ਸੀਸੀਟੀਵੀ ਕੈਮਰੇ ਦੀ ਮਦਦ ਨਾਲ ਇੱਕ ਵਿਅਕਤੀ ਉਸ ਮਾਮਲਾ ਦਰਜ ਕਰਿਆ ਜਦੋਂ ਡੁਗਾਈ ਦਲ ਜਾਂਚ ਕੀਤੀ ਤਾਂ ਉਸ ਦੇ ਦੋ ਵਿਅਕਤੀਆਂ ਨੂੰ ਹੋਰ ਗ੍ਰਿਫਤਾਰ ਕੀਤਾ ਤਾਂ 19 ਮੋਟਰਸਾਈਕਲ ਤੇ ਇੱਕ ਐਕਟੀਵਾ ਚੋਰੀ ਦੇ ਬਰਾਮਦ ਕੀਤੇ ਜੋ ਵਿਅਕਤੀ ਇਹਨਾਂ ਮੋਟਰਸਾਈਕਲਾਂ ਨੂੰ ਖਰੀਦ ਕੇ ਅੱਗੇ ਡਿਸਮੈਂਟਲ ਕਰਕੇ ਵੇਚਦਾ ਸੀ ਇੱਕ ਉਹ ਵਿਅਕਤੀ ਵੀ ਗਿਰਫਤਾਰ ਕੀਤਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..