Htv Punjabi
Punjab

ਜਦੋਂ ਸਿੱਧੂ ਬੋਲਦਾ ਸੀ ਤਾਂ ਸਾਰੇ ਕਹਿੰਦੇ ਸੀ ਬੋਲਦਾ ਬਹੁਤ ਹੈ, ਹੁਣ ਚੁੱਪ ਐ ਤਾਂ ਆਹ ਦੇਖੋ ਕੀ ਹੋ ਰਿਹੈ…..

ਜਲੰਧਰ : ਸ਼੍ਰੀ ਨਨਕਾਣਾ ਸਾਹਿਬ ‘ਤੇ ਹੋਏ ਹਮਲੇ ਅਤੇ ਪਾਕਿਸਤਾਨ ਵਿੱਚ ਇੱਕ ਸਿੱਖ ਨੌਜਵਾਨ ਦੀ ਹੱਤਿਆ ਤੋਂ ਬਾਅਦ ਪੰਜਾਬ ਦੀ ਸਿਆਸਤ ਵਿੱਚ ਉਬਾਲ ਆ ਗਿਆ ਹੈ l ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਨੇ ਮਾਮਲੇ ਵਿੱਚ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਚੁੱਪ ‘ਤੇ ਸਵਾਲ ਚੁੱਕਿਆ ਹੈ l ਸ਼ੋ੍ਰਮਣੀ ਅਕਾਲੀ ਦਲ ਨੇ ਕਿਹਾ ਕਿ ਸਿੱਧੂ ਨੇ ਸਾਬਿਤ ਕਰ ਦਿੱਤਾ ਹੈ ਕਿ ਉਹ ਆਪਣੇ ਅਤੇ ਸਿੱਖਾਂ ਦੇ ਪ੍ਰਤੀ ਈਮਾਨਦਾਰ ਨਹੀਂ ਹਨ l ਆਲ ਇੰਡੀਆ ਐਂਟੀ ਟੇਰੇਰਿਸਟ ਫ਼ਰੰਟ ਦੇ ਚੇਅਰਮੈਨ ਮਨਿੰਦਰਜੀਤ ਸਿੰਘ ਬਿੱਟਾ ਨੇ ਸਿੱਧੂ ਨੂੰ ਦੇਸ਼ਧ੍ਰੋਹੀ ਦੀ ਸ਼੍ਰੇਣੀ ਵਿੱਚ ਪਾਉਣ ਦੀ ਮੰਗ ਕੀਤੀ ਹੈ l

Related posts

ਪੰਜਾਬ ਪੁਲਿਸ ਦੇ ਨਵੇਂ ਬਣੇ ਸਬ ਇੰਨਸਪੈਕਟ ਨੇ ਦੱਸੀ ਆਪਣੇ ਸੰਘਰਸ਼ ਦੀ ਕਹਾਣੀ

htvteam

ਲਓ ਜੀ PM ਮੋਦੀ ਨੂੰ ਕਿਸਾਨਾਂ ਨੇ ਪਾਈ ਆਹ ਕਿਹੜੀ ਨਵੀਂ ਬਿਪਤਾ ?

htvteam

ਕੋਰੋਨਾ : ਬਾਹਰ ਨਿਕਲਣ ਲਈ ਤੜਫਿਆ ਆਸਾਰਾਮ, ਸ਼ੁਰੂ ਕੀਤੀ ਭੁੱਖ ਹੜਤਾਲ, ਕੀ ਰਾਮ ਰਹੀਮ ਵੀ ਬਾਹਰ ਆਏਗਾ ?

Htv Punjabi

Leave a Comment