ਸੰਗਰੂਰ ਘਰ ਚ ਦਾਖਿਲ ਹੋਕੇ ਚੋਰ ਨੇ ਝਪਟੀਆਂ ਬਾਲੀਆਂ
ਪਾਣੀ ਪੀਣ ਦੇ ਬਹਾਨੇ ਬੜਿਆ ਸੀ ਘਰ ਦੇ ਅੰਦਰ
ਬਜ਼ੁਰਗ ਨੂੰ ਇਕੱਲੀ ਦੇਖ ਹਮਲਾ ਕਰਕੇ ਬਾਲੀਆਂ ਝਪਟ ਕੇ ਹੋਇਆ ਫਰਾਰ
ਪਰਿਵਾਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਪੁਲਿਸ ਵੱਲੋਂ ਕਾਰਵਾਈ ਸ਼ੁਰੂ
ਸੰਗਰੂਰ ਵਿੱਚ ਚੋਰਾਂ ਵੱਲੋਂ ਆਏ ਦਿਨ ਚੋਰੀ ਦੀਆਂ ਅਤੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਦਿੱਤਾ ਜਾਂਦਾ ਅਜੇ ਇੱਕ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਜਿਲ ਸੰਗਰੂਰ ਦਾ ਜਿੱਥੇ ਇੱਕ ਲੁਟੇਰੇ ਵੱਲੋਂ ਇੱਕ ਬਜ਼ੁਰਗ ਵਿਧਵਾ ਮਹਿਲਾਂ ਨੂੰ ਆਪਣਾ ਨਿਸ਼ਾਨਾ ਬਣਾ ਲਿਆ ਗਿਆ ਮਹਿਲਾ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਮੈਂ ਰਾਤ ਨੂੰ 8 ਵਜੇ ਗੁਰਦੁਆਰਾ ਸਾਹਿਬ ਤੋਂ ਜਦੋਂ ਘਰ ਵਾਪਸ ਆਈ ਤਾਂ ਮੈਂ ਦਰਜਾ ਬੰਦ ਕਰਾ ਭੁੱਲ ਗਈ ਉਸੀ ਸਮੇਂ ਦੌਰਾਨ ਇਹ ਵਿਅਕਤੀ ਮੇਰੇ ਘਰ ਦੇ ਵਿੱਚ ਦਾਖਿਲ ਹੋ ਗਿਆ 9 ਵਜੇ ਜਦੋਂ ਮੈਂ ਆਪਣੇ ਘਰ ਦੀ ਕੁੰਡੀ ਲਗਾ ਦਰਵਜੇ ਬੰਦ ਕਰ ਸੋ ਗਈ ਤਾਂ ਰਾਤ ਨੂੰ 12 ਵਜੇ ਜਦੋਂ ਮੈਂ ਪਾਣੀ ਪੀਣ ਲਈ ਉੱਠੀ ਤਾਂ ਇਹ ਵਿਅਕਤੀ ਮੇਰੇ ਸਰਾਣੇ ਖੜਾ ਸੀ ਜਿਸ ਨੇ ਆਪਣਾ ਪੂਰਾ ਮੂੰਹ ਕੱਪੜੇ ਦੇ ਨਾਲ ਬੰਨਿਆ ਹੋਇਆ ਸੀ ਜਦੋਂ ਮੈਂ ਇਸ ਨੂੰ ਪੁੱਛਿਆ ਤੂੰ ਕੌਣ ਹੈ ਤਾਂ ਇਸ ਨੇ ਮੇਰੇ ਸਿਰ ਵਿੱਚ ਮੋਟੀ ਲੱਕੜ ਦੀ ਸੋਟੀ ਮਾਰ ਦਿੱਤੀ ਲਜਿਸ ਤੋਂ ਬਾਅਦ ਇਹ ਮੇਰੇ ਕੰਨ ਦੀਆਂ ਵਾਲੀਆਂ ਝਪੱਟ ਰਾਤ ਦੇ ਸਮੇਂ ਫਰਾਰ ਹੋ ਗਿਆ ਜਿਸ ਤੋਂ ਬਾਅਦ ਮੇਰੇ ਵੱਲੋਂ ਪੁਲਿਸ ਨੂੰ ਇਸ ਸਬੰਧੀ ਸ਼ਿਕਾਇਤ ਦਿੱਤੀਲ ਗਈਲ ਇਸ ਸਬੰਧੀ ਜਦੋਂ ਸੰਗਰੂਰ ਦੇ ਐਸਐਚ ਓ ਸਿਟੀ ਮਨਪ੍ਰੀਤ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਸਾਡੇ ਕੋਲ ਇੱਕ ਬਜ਼ੁਰਗ ਮਹਿਲਾ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਸੀ ਜਿਸ ਦੇ ਉੱਤੇ ਕਾਰਵਾਈ ਕਰਦਿਆਂ ਸਾਡੇ ਵੱਲੋਂ ਉਕਤ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਲੁੱਟੀਆਂ ਹੋਈਆਂ ਵਾਲੀਆਂ ਨੂੰ ਵੀ ਬਰਾਮਦ ਕਰ ਲਿਆ ਗਿਆ ਹੈ ਇਹ ਸਾਰੀ ਘਟਨਾ ਮੌਕੇ ਉੱਤੇ ਲੱਗੇ cctv ਵਿੱਚ ਕੈਦ ਹੋ ਗਈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
previous post
next post