Htv Punjabi
Punjab Video

ਦੇਖੋ ਜਨਮ ਦਿਨ ਦੀ ਪਾਰਟੀ ਮਨਾਉਂਦੇ ਮੁੰਡਿਆਂ ਦੀ ਘਟੀਆ ਕਰਤੂਤ

ਮਾਮਲਾ ਹੈ ਲੁਧਿਆਣਾ ਦਾ, ਜਿੱਥੇ ਕੁੱਝ ਦਿਨ ਪਹਿਲਾਂ ਰਾਤ ਤਕਰੀਬਨ 11:30 ਵਜੇ ਪੁਲਿਸ ਕਾਂਸਟੇਬਲ ਬਲਦੇਵ ਸਿੰਘ ਆਪਣੇ ਇੱਕ ਸਾਥੀ ਮੁਲਾਜ਼ਮ ਨਾਲ ਡਿਊਟੀ ਦੇ ਦੌਰਾਨ ਗਸ਼ਤ ਕਰ ਰਿਹਾ ਸੀ | ਜਦ ਉਹ ਚੇਤ ਸਿੰਘ ਨਗਰ ਇਲਾਕੇ ‘ਚ ਸ਼ਰਾਬ ਦੇ ਠੇਕੇ ਕੋਲ ਪਹੁੰਚੇ ਤਾਂ ਓਥੇ ਅਭੀ ਨਾਂ ਦੇ ਨੌਜਵਾਨ ਦੀ ਜਨਮ ਦਿਨ ਦੀ ਪਾਰਟੀ ਚੱਲ ਰਹੀ ਸੀ | ਇਸੇ ਦੌਰਾਨ ਉਹਨਾਂ ਨੌਜਵਾਨਾਂ ਦੀ ਇੱਕ ਨਾਲ ਲੜਾਈ ਹੋ ਗਈ | ਇਸ ਦੌਰਾਨ ਜਦ ਬਲਦੇਵ ਸਿੰਘ ਬਚਾਓ ਕਰਨ ਦੇ ਮਕਸਦ ਨਾਲ ਓਥੇ ਗਿਆ ਤਾਂ ਉਸ ਨਾਲ ਜੋ ਕੁੱਝ ਹੋਇਆ ਉਹ ਹੈਰਾਨ ਕਰਨ ਵਾਲਾ ਸੀ |

Related posts

ਦੇਖੋ ਆਹ ਵੈਦ ਜੀ ਕੀ-ਕੀ ਖੁਆ ਕੇ ਵੱਡੀਆਂ-ਵੱਡੀਆਂ ਬਿਮਾਰੀਆਂ ਦਾ ਕਰ ਰਿਹਾ ਇਲਾਜ

htvteam

ਡੀਸੀ ਫ਼ਿਰੋਜ਼ਪੁਰ ਨੇ ਕਰਵਾਈ ਐਸਐਸਪੀ ਬਠਿੰਡਾ ਦੀ ਧੱਕ ਦੀ ਯਾਦ,ਬਜ਼ੁਰਗ ਜੋੜੇ ਦਾ ਪੁੱਤ ਬਣ ਆਪ ਖੁਦ ਪਹੁੰਚਿਆ ਪਿੰਡ ਚਾਂਬ, ਆਫ਼ਰੀ ਨੂੰਹ ਕਰਨ ਲਾਤਾ ਹਾਂਜੀ-ਹਾਂਜੀ

Htv Punjabi

ਦੇਖੋ ਵਿਦੇਸ਼ਾਂ ‘ਚ ਪੰਜਾਬੀ ਮੁੰਡਿਆਂ ਨਾਲ ਆਹ ਕੀ ਕੁੱਝ ਹੋ ਰਿਹੈ

htvteam