ਜੇਕਰ ਤੁਸੀਂ ਵੀ ਆਪਣੀ ਦੁਕਾਨ ਆਪਣੇ ਸ਼ੋਰ ਹੋਣ ਦੇ ਵਿੱਚ ਬੇਖੌਫ ਹੋ ਕੇ ਬੈਠਦੇ ਹੋ ਤਾਂ ਫਿਰ ਆਹ ਖਬਰ ਨੂੰ ਸਾਰੇ ਕੰਮ ਛੱਡ ਕੇ ਦੇਖ ਲਿਓ,, ਦੇਖ ਲਓ ਇਕੱਲੇ ਨੌਜਵਾਨ ਨੂੰ ਦੇ ਕੇ ਦਫਤਰ ਦੇ ਵਿੱਚ ਚਾਰ ਮੁੰਡੇ ਵੜ੍ਹ ਗਏ ਫਿਰ ਦੇਖੋ ਕੀ ਕੀਤਾ,,,,,,,
ਲੁਧਿਆਣਾ ਦੇ ਸਲੇਮ ਟਾਪਰੀ ਕੋਲ ਕਾਰਾ ਬਾਰਾ ਰੋਡ ਤੇ ਇੱਕ ਜਵੈਲਰੀ ਦੀ ਦੁਕਾਨ ਤੇ ਚਿੱਟੇ ਦਿਨ ਲੁੱਟ ਦੀ ਵਾਰਦਾਤ ਨੂੰ ਦਿੱਤਾ ਅੰਜਾਮ ਦਰਅਸਲ ਘਟਨਾ ਦੁਪਹਿਰ 12 ਵਜੇ ਦੇ ਕਰੀਬ ਦੀ ਹੈ ਜਦ ਚਾਰ ਨਕਾਬਪੋਸ਼ ਇੱਕ ਜਵੈਲਰੀ ਦੀ ਦੁਕਾਨ ਤੇ ਅੰਦਰ ਵੜ ਗਨ ਪੁਆਇੰਟ ਤੇ ਜਵੇਲੇਰੀ ਦੀ ਦੁਕਾਨ ਤੇ ਚਾਰ ਪੰਜ ਚਾਂਦੀ ਦੀ ਚਾਈਨਾ ਅਤੇ 2000 ਕੈਸ਼ ਲੈ ਕੇ ਫਰਾਰ ਹੋ ਗਏ ਲੁਟੇਰਿਆਂ ਅਤੇ ਦੁਕਾਨਦਾਰ ਵਿਚਾਲੇ ਹੱਥੋਪਾਈ ਵੀ ਹੋਈ ਜਿਸ ਦੌਰਾਨ ਲੁਟੇਰੇ ਮੌਕੇ ਤੋਂ ਫਰਾਰ ਹੋ ਗਏ। ਦੁਕਾਨਦਾਰ ਵੱਲੋਂ ਮਾਮਲਾ ਪੁਲਿਸ ਦੀ ਧਿਆਨ ਵਿੱਚ ਲਿਆਂਦਾ ਗਿਆ ਹੈ ਜਿਸ ਤੋਂ ਬਾਅਦ ਪੁਲਿਸ ਨੇ ਜਲਦ ਤੋਂ ਜਲਦ ਲੁਟੇਰਿਆਂ ਨੂੰ ਗ੍ਰਿਫਤਾਰ ਕਰਨ ਦੀ ਗੱਲ ਵੀ ਆਖੀ ਹੈ,,,,,,,,
ਦੇਖਿਆ ਜਾਵੇ ਤਾਂ ਅੱਜ ਕੱਲ ਚੋਰੀ ਤੇ ਲੁੱਟਾਂ ਖੂਹਾਂ ਦੀਆਂ ਵਾਰਦਾਤਾਂ ਲਗਾਤਾਰ ਹੁੰਦੀਆਂ ਜਾ ਰਹੀਆਂ ਨੇ ਲੋਕ ਆਪਣੀਆਂ ਦੁਕਾਨਾਂ ਦੇ ਵਿੱਚ ਵੀ ਸੁਰੱਖਿਤ ਨਹੀਂ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
