Htv Punjabi
Punjab Video

ਇਸ਼ਕ ‘ਚ ਅੰਨੀ ਹੋਈ ਭਾਬੀ ਨੇ ਦਿਓਰ ਨਾਲ ਕੱਟੀ ਏਸ ਤਰ੍ਹਾਂ ਸਾਰੀ ਰਾਤ

ਇਹੋ ਜਿਹੀਆਂ ਭਰਜਾਈਆਂ ਤੋਂ ਰੱਬ ਹੀ ਬਚਾਵੇ,, ਦੇਖੋ ਸਕੀ ਭਰਜਾਈ ਨੇ ਦਿਓਰ ਨਾਲ ਕੀ ਕੀਤਾ ਤੇ ਫਿਰ ਸਾਰੀ ਰਾਤ ਦਿਓਰ ਦੇ ਸਰਾਣੇ ਬੈਠ ਕੇ ਕੱਟੀ,,, ਸਕਰੀਨ ਤੇ ਚੱਲ ਰਹੀਆਂ ਤਸਵੀਰਾਂ ਜਿਸ ਦੇ ਵਿੱਚ ਇੱਕ ਔਰਤ ਤੇ ਦੋ ਵਿਅਕਤੀ ਜੋ ਪੁਲਿਸ ਦੀ ਗ੍ਰਿਫਤ ਦੇ ਵਿੱਚ ਨੇ ਦਰਅਸਲ ਇਹ ਇਸਦਾ ਇੱਕ ਆਸ਼ਿਕ ਤੇ ਉਸਦਾ ਭਰਾ ਜਿਸ ਨੇ ਕਿ ਆਪਣੀ ਆਸ਼ਕੀ ਦੇ ਪਿੱਛੇ ਆਪਣੇ ਦਿਓਰ ਦਾ ਕਤਲ ਕਰਵਾ ਦਿੱਤਾ ਤੇ ਫਿਰ ਪੁਲਿਸ ਨੂੰ ਆਪਣੇ ਦਿਓਰ ਦੀ ਗੁਮਸ਼ੁਦਗੀ ਦੀ ਰਿਪੋਰਟ ਲਿਖਵਾਈ ਗਈ। ਜਿਸ ਤੋਂ ਬਾਅਦ ਜਦੋਂ ਪੁਲਿਸ ਨੇ ਜਾਂਚ ਕੀਤੀ ਤਾਂ ਇਸ ਦੇ ਵਿੱਚ ਖੁਲਾਸਾ ਹੋਇਆ ਜਿਸ ਨੂੰ ਸੁਣ ਕੇ ਸਭ ਦੇ ਹੋਸ਼ ਉੱਡ ਗਏ,, ਫਿਰੋਜ਼ਪੁਰ ਦੇ ਕਸਬਾ ਜੀਰਾ ਦੇ ਮੱਲਾਂ ਵਾਲਾ ਦਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇਕ ਭਾਬੀ ਵੱਲੋਂ ਆਪਣੇ ਹੀ ਸਗੇ ਦੇਵਰ ਦਾ ਆਸ਼ਿਕ ਦੇ ਹੱਥੋਂ ਕਤਲ ਕਰਵਾ ਦਿੱਤਾ ਉਹ ਵੀ ਇਸ ਕਰਕੇ ਕਿ ਦੇਵਰ ਭਾਬੀ ਦੇ ਇਸ਼ਕ ਦਾ ਰਾਜ ਜਾਣ ਗਿਆ ਸੀ ਅੱਤੇ ਓਸਦੇ ਇਸ਼ਕ ਦੇ ਰਾਹ ਵਿੱਚ ਰੋੜਾ ਬਣ ਰਿਹਾ ਸੀ

ਪੁਲਿਸ ਵੱਲੋਂ ਆਰੋਪੀਆਂ ਦੀ ਨਿਸ਼ਾਨਦੇਹੀ ਤੇ ਗੰਗ ਕਨਾਲ ਵਿੱਚੋਂ ਮ੍ਰਿਤਕ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਆਰੋਪੀਆਂ ਦੇ ਖਿਲਾਫ ਮੁਕਦਮਾ ਦਰਜ ਕੀਤਾ ਗਿਆ ਹੈ ਅਤੇ ਦੋਨਾਂ ਨੂੰ ਗਿਰਫਤਾਰ ਕਰ ਲਿਆ ਗਿਆ ਹੈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਗੁਆਂਢੀਆਂ ਦੇ ਘਰ ਰੱਖਿਆ ਸੀ ਵਿਆਹ ! ਜਨਾਨੀਆਂ ਦੇਖ ਗ+ਰਮ ਹੋ ਗਿਆ ASI ਦਾ ਮੁੰਡਾ !

htvteam

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ‘ਚ ਲਹਿਰਾਇਆ ਤਿਰੰਗਾ

htvteam

ਹਰੇਕ ਨੂੰ ਗਣਤੰਤਰ ਦਿਵਸ ’ਤੇ ਰਾਸ਼ਟਰੀ ਝੰਡੇ ਨੂੰ ਸਲਾਮੀ ਦੇਣ ਦਾ ਹੱਕ- ਰਾਜਿੰਦਰ ਕੌਰ ਭੱਠਲ

htvteam

Leave a Comment