ਲਵ ਮੈਰਜ ਕਰਵਾਉਣ ਵਾਲੇ ਜਰਾ ਕੰਨ ਤੋਂ ਕੱਪੜਾ ਚੱਕ ਕੇ ਇਹ ਖਬਰ ਧਿਆਨ ਨਾਲ ਸੁਣ ਲਿਓ,, ਮੁੰਡੇ ਕੁੜੀ ਦੇ ਪਿਆਰ ਚ ਦੇਖੋ ਫਿਰ ਮਾਪਿਆਂ ਦਾ ਕੀ ਹੁੰਦਾ ਹਾਲ,,ਲੁਧਿਆਣਾ ਦੇ ਜ਼ਿਲ੍ਹਾ ਕਚਹਿਰੀ ਦੇ ਵਿੱਚ ਉਸ ਵੇਲੇ ਵੱਡਾ ਹੰਗਾਮਾ ਹੋ ਗਿਆ ਜਦੋਂ ਕੋਟ ਮੈਰਿਜ ਕਰਵਾਉਣ ਲਈ ਆਏ ਇੱਕ ਜੋੜੇ ਦੇ ਪਰਿਵਾਰਿਕ ਮੈਂਬਰਾਂ ਨੇ ਆ ਕੇ ਹੰਗਾਮਾ ਕਰ ਦਿੱਤਾ ਲੜਕੀ ਦੇ ਪਰਿਵਾਰਿਕ ਮੈਂਬਰਾਂ ਨੇ ਕਿਹਾ ਕਿ ਲੜਕੀ ਪਹਿਲਾਂ ਹੀ ਵਿਆਹੀ ਹੋਈ ਹੈ ਅਤੇ ਉਹ ਦੂਜਾ ਵਿਆਹ ਕਿਵੇਂ ਕਰ ਸਕਦੀ ਹੈ,,,,,ਵਕੀਲ ਨੇ ਕਿਹਾ ਕਿ ਅਦਾਲਤ ਵੱਲੋਂ ਸੁਰੱਖਿਆ ਦੇਣ ਦੇ ਹੁਕਮ ਦਿੱਤੇ ਸਨ ਜਿਸ ਕਰਕੇ ਪੁਲਿਸ ਨੇ ਆਪਣੀ ਡਿਊਟੀ ਨਿਭਾਈ ਹੈ।
ਉਧਰ ਮੌਕੇ ਤੇ ਪੁੱਜੇ ਏਸੀਪੀ ਜਤਿਨ ਬਾਂਸਲ ਨੇ ਦੱਸਿਆ ਕਿ ਲੜਕਾ ਲੜਕੀ ਕੋਰਟ ਆਏ ਸਨ ਉਹ ਵਿਆਹ ਕਰਨ ਲਈ ਆਏ ਸਨ ਜਾਂ ਫਿਰ ਸੁਰੱਖਿਆ ਲੈਣ ਲਈ ਆਏ ਸਨ ਇਸ ਬਾਰੇ ਤਾਂ ਜਾਣਕਾਰੀ ਨਹੀਂ ਪਰ ਕੋਰਟ ਦੇ ਹੁਕਮਾਂ ਦੇ ਮੁਤਾਬਿਕ ਅਸੀਂ ਕਾਨੂੰਨ ਵਿਵਸਥਾ ਨੂੰ ਕਿਸੇ ਵੀ ਸੂਰਤ ਦੇ ਵਿੱਚ ਖਰਾਬ ਨਹੀਂ ਹੋਣ ਦਵਾਂਗੇ। ਦੇਖਿਆ ਜਾਵੇ ਤਾਂ ਮੁੰਡਾ ਕੁੜੀ ਤਾਂ ਆਪਣੀ ਸਹਿਮਤੀ ਦੇ ਨਾਲ ਲਵ ਮੈਰਿਜ ਕਰਵਾਉਣ ਲਈ ਰਾਜ਼ੀ ਹੋ ਜਾਂਦੇ ਨੇ ਪਰ ਪਿੱਛੇ ਕਦੇ ਆਪਣੇ ਮਾਪਿਆਂ ਬਾਰੇ ਸੋਚਿਆ ਕਿਉਂ ਉਹਨਾਂ ਦਾ ਕੀ ਹਾਲ ਹੁੰਦਾ ਹੋਵੇਗਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
