Htv Punjabi
Punjab Video

ਲਓ ਅੱਧੀ ਰਾਤ ਨੂੰ ਚਾਚਾ ਹੋਇਆ ਤੱਤਾ ਆਪਣੀ ਭਾਬੀ ਦੇ ਕਸੂਤੀ ਜਗ੍ਹਾ ਪਾਇਆ ਹੱਥ!

ਸਿਆਣੇ ਸੱਚ ਕਹਿੰਦੇ ਨੇ ਸ਼ਰੀਕ ਤਾਂ ਸ਼ਰੀਕ ਹੀ ਹੁੰਦੇ ਨੇ,,,ਇਹ ਕਹਾਵਤ ਵੀ ਬਹੁਤ ਸੁਣੀ..ਤੇ ਇਸਤੇ ਫਿਲਮਾਂ ਵੀ ਬਹੁਣ ਬਣੀਆਂ ਪਰ ਲੋਕਾਂ ਦੇ ਅੰਦਰੋਂ ਸ਼ਰੀਕਪਣਾ ਖਤਮ ਨਹੀਂ ਹੋਇਆ….ਅਸੀ ਇਹ ਗੱਲ ਤਾਂ ਕਰ ਰਹੇ ਹਾਂ ਕਿਉਕਿ ਜੋ ਖਬਰ ਤੁਹਾਨੂੰ ਦਿਖਾਉਣ ਜਾ ਰਹੇ ਉਸ ‘ਚ ਸ਼ਰੀਕ ਪਰਿਵਾਰ ਨੇ ਇਕ ਮੁੰਡੇ ਦਾ ਕਤਲ ਤੇ ਇਕ ਨੂੰ ਮਾਂ ਸਣੇ ਜਖਮੀ ਕਰ ਦਿੱਤਾ,,ਦਰਅਸਲ ਖਬਰ ਬਰਨਾਲਾ ਤੋਂ ਹੈ ਜਿਥੈ ਦੇ ਪਿੰਡ ਸਹਜਡਾ ‘ਚ ਦੋ ਪਰਿਵਾਰਾਂ ਦੀ ਆਪਸੀ ਰੰਝਿਸ ਦੇ ਚਲਦਿਆ ਤਕਰਾਰ ਏਨੀ ਜਿਆਦਾ ਵੱਧ ਗਈ ਕਿ,,ਗੱਲ ਹੱਥੋ ਪਾਈ ਤੋਂ ਚਾਕੂਆਂ ਤੱਕ ਪਹੁੰਚ ਗਈ,,,,ਜਿਸ ਦੌਰਾਨ ਚਾਚੇ ਤੇ ਉਸਦੇ ਮੁੰਡੇ ਵਲੋਂ ਆਪਣੇ ਭਤੀਜੇ ਦੇ ਚਾਕੂ ਮਾਰ ਮੌਤ ਦੀ ਘਾਟ ਉਤਾਰ ਦਿੱਤਾ ਅਤੇ ਚਾਕੂ ਮਾਰ ਆਪਣੀ ਭਾਬੀ ਨੂੰ ਜਖਮੀ ਕਰ ਦਿੱਤਾ,,,,ਜਿਨਾਂ ਚੋਂ ਔਰਤ ਨੂੰ ਚੰਡੀਗੜ੍ਹ ਹਸਪਤਾਲ ‘ਚ ਰੇਫਰ ਕੀਤਾ ਗਿਆ ਜਦੋ ਮੁੰਡੇ ਦਾ ਬਰਨਾਲਾ ਦੇ ਨਿੰਜੀ ਹਸਤਪਾਲ ‘ਚ ਇਲਾਜ ਚੱਲ ਰਿਹਾ,,,,ਜਿਸ ਦੀ ਜਾਣਕਾਰੀ ਜਖਮੀ ਹੋਏ ਨੌਜਵਾਨ ਨੇ ਦਿੱਤੀ

Related posts

ਆਹ ਦੇਖਲੋ ਹਸਪਤਾਲ ‘ਚ ਕੀ ਕੁਝ ਚੱਲ ਰਿਹਾ

htvteam

ਕਰੋੜਾਂ ਰੁਪਏ ਨਾਲ ਬਣੇ ਕਰਤਾਰਪੁਰ ਕੋਰੀਡੋਰ ਦਾ ਹੋਇਆ ਆਹ ਹਾਲ, ਸੜਕਾਂ ‘ਤੇ ਉਤਰੇ ਕਿਸਾਨ

Htv Punjabi

ਧੀ ਨੇ ਕੀਤੀ ਲਵ ਮੈਰਿਜ, ਬਾਪ ਨੇ ਧੀ ਅਤੇ ਦਾਮਾਦ ‘ਤੇ ਕੀਤਾ ਹਮਲਾ

Htv Punjabi

Leave a Comment