Htv Punjabi
Punjab Video

ਇਸ਼ਕ ‘ਚ ਅੰਨ੍ਹੀ ਬਾਥਰੂਮ ‘ਚ ਪਾ ਰਹੀ ਸੀ ਪਿਆਰ ਦੀਆਂ ਪੀਂਘਾਂ

ਅੰਮ੍ਰਿਤਸਰ ਦੇ ਰਹਿਣ ਵਾਲੇ ਪਾਠੀ ਨੂੰ ਆਪਣੇ ਘਰਵਾਲੀ ਨੂੰ ਮੋਬਾਇਲ ਫੋਨ ਦੇਣਾ ਪਿਆ ਮਹਿੰਗਾ,,ਪਾਠੀ ਦੀ ਘਰਵਾਲੀ ਨੇ ਮੋਬਾਇਲ ਫੋਨ ਤੇ ਪਾਕਿਸਤਾਨ ਦੇ ਰਹਿਣ ਵਾਲੇ ਨੌਜਵਾਨ ਦੇ ਨਾਲ ਕਰ ਲਿਆ ਪਿਆਰ,,, ਪਤਾ ਲੱਗਣ ਤੇ ਘਰ ਚ ਕਲੇਸ਼ ਹੋਇਆ ਸ਼ੁਰੂ ਪਾਠੀ ਸਿੰਘ ਨੇ ਭੰਨਿਆ ਫੋਨ,,,,,,,,,,

ਭਾਰਤ ਤੇ ਪਾਕਿਸਤਾਨ ਦੀਆਂ ਔਰਤਾਂ ਅਤੇ ਮਰਦਾਂ ਦਰਮਿਆਨ ਇਕ ਦੂਜੇ ਨਾਲ ਪਿਆਰ ਦੇ ਮਾਮਲੇ ਸਾਹਮਣੇ ਆ ਰਹੇ ਹਨ। ਅਜਿਹਾ ਹੀ ਇਕ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ ਜਿਥੋਂ ਦੀ ਔਰਤ ਆਪਣੇ ਪਾਕਿਸਤਾਨ ਸਥਿਤ ਪ੍ਰੇਮੀ ਕੋਲ ਜਾਣ ਲਈ ਬੇਤਾਬ ਹੈ,,ਜਗਦੀਪਕ ਸਿੰਘ ਨੇ ਦੱਸਿਆ ਕਿ 2007 ਵਿਚ ਉਸ ਦਾ ਵਿਆਹ ਕੁਲਵਿੰਦਰ ਕੌਰ ਨਾਲ ਹੋਇਆ ਸੀ ਤੇ ਹੁਣ ਸਾਡੇ 3 ਬੱਚੇ ਹਨ। ਕਰੀਬ 1 ਮਹੀਨਾ ਪਹਿਲਾਂ ਮੇਰੀ ਪਤਨੀ ਕੁਲਵਿੰਦਰ ਕੌਰ ਦੀ ਪਾਕਿਸਤਾਨ ਦੇ ਰਹਿਣ ਵਾਲੇ ਇਕ ਵਿਅਕਤੀ ਨਾਲ ਫੇਸਬੁੱਕ ‘ਤੇ ਦੋਸਤੀ ਹੋ ਗਈ ਜਿਸ ਤੋਂ ਬਾਅਦ ਉਹ ਅਕਸਰ ਵਟਸਐਪ ‘ਤੇ ਉਸ ਨਾਲ ਹੀ ਗੱਲਾਂ ਕਰਨ ਲੱਗ ਪਈ।

ਖੈਰ ਦੇਖਿਆ ਜਾਵੇ ਤਾਂ ਪਾਕਿਸਤਾਨੀ ਮੁੰਡੇ ਨਾਲ ਪੰਜਾਬ ਦੀ ਔਰਤ ਦਾ ਪਿਆਰ ਪਾਉਣ ਵਾਲਾ ਮਾਮਲਾ ਕੋਈ ਪਹਿਲਾ ਨਹੀਂ,,ਸਗੋ ਲਗਾਤਾਰ ਅਜਿਹੇ ਮਾਮਲੇ ਸਾਹਮਣੇ ਆ ਰਹੇ ਨੇ,ਕਦੇ ਪਾਕਿਸਤਾਨ ਦੀ ਔਰਤ ਨੂੰ ਭਾਰਤੀ ਮੁੰਡੇ ਨਾਲ ਪਿਆਰ ਹੋ ਜਾਂਦਾ ਤੇ ਓਹ ਵੀ ਬਾਰਡਰ ਪਰ ਕਰਕੇ ਏਧਰ ਆਉਣ ਨੂੰ ਬੇਤਾਬ ਨੇ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………..

Related posts

ਬਾਥਰੂਮ ਕਰਨ ਉੱਠੀ ਕੁੜੀ ਨਾਲ ਦੋ ਮੁੰਡੇ ਆਹ ਦੇਖੋ ਕੀ ਕਰ ਗਏ ?

htvteam

ਥਾਣੇ ਪਿੱਛੋਂ ਆ ਰਹੀਆਂ ਜੰਗਲੀ ਅਵਾਜ਼ਾਂ ਨੇ ਕਰਵਾ ‘ਤੇ ਕੰਨ ਖੜ੍ਹੇ

htvteam

ਬੱਸਾਂ ਚ ਸਫ਼ਰ ਕਰਨ ਵਾਲੇ ਹੋ ਜਾਉ ਸਾਵਧਾਨ…

htvteam

Leave a Comment