ਇੰਟਰਨੈੱਟ ਬੰਦ ਹੋਣ ਤੋਂ ਬਾਅਦ ਪੰਜਾਬ ਦੇ ਲੋਕਾਂ ਨੂੰ ਇਕ ਹੋਰ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਐ ਜੀ ਹਾਂ ਇਸ ਵੱਡੀ ਖਬਰ ਨਿਕਲਕੇ ਸਾਹਮਣੇ ਆ ਰਹੀ ਐ ਪੂਰੀ ਖਬਰ ਦੱਸਣ ਤੋਂ ਪਹਿਲਾਂ ਦੱਸ ਦੀਏ ਕੀ ਤੁਸੀ ਅੱਜ ਹੀ ਆਪਣੇ ਵਾਹਨਾਂ ਦੀ ਟੈਂਕੀਆਂ ਤੇਲ ਫੁੱਲ ਕਰਵਾ ਲਓ ਕੀ ਹੁਣ ਇੰਟਰਨੈੱਟ ਤੋਂ ਬਾਅਦ ਪੰਜਾਬ ਦੇ ਵਿੱਚ ਪੈਟਰੌਲ ਪੰਪ ਬੰਦ ਹੋਣ ਜਾ ਰਹੇ ਹਨ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਮੌਂਟੀ ਸਹਿਗਲ ਹੌਰਾਂ ਨੇ ਦੱਸਿਆ ਕੀ ਪੰਜਾਬ ਦੇ ਕਈ ਪੈਟਰੌਲ ਪੰਪ ਬੰਦ ਹੋਣ ਦੀ ਕਗਾਰ ਤੇ ਨੇ ਕਿਉਂਕੀ ਪੰਪਾਂ ਮਾਲਕਾਂ ਨੂੰ ਮੁਨਾਫਾ ਨਹੀਂ ਹੋ ਰਿਹਾ ਜਿਸ ਕਾਰਨ ਉਨ੍ਹਾਂ ਨੇ 22 ਫਰਵਰੀ ਨੂੰ ਹੜਤਾਲ ਕਰਨ ਦਾ ਐਲਾਨ ਕੀਤਾ ਐ ਤਾਂ ਕੀ ਤੇਲ ਕੰਪਨੀਆਂ ਨੂੰ ਸੇਕ ਲੱਗ ਸਕੇ,,,,,,,,
ਉੱਧਰ ਦੂਜੇ ਪਾਸੇ ਪੈਟਰੌਲੀਅਮ ਡੀਜ਼ਲ ਐਸੋਸੀਏਸ਼ਨ ਸੈਕਟਰੀ ਰਾਜੇਸ਼ ਕੁਮਾਰ ਦਾ ਕਹਿਣਾ ਐ ਕੀ ਸਾਡੇ ਵੱਲੋਂ ਪੰਪ ਖੋਲੇ ਜਾਣਗੇ,,,,,ਮੌਂਟੀ ਸਹਿਗਲ ਹੋਰਾਂ ਦਾ ਕਹਿਣਾ ਐ ਕੀ 22 ਫਰਵਰੀ ਨੂੰ ਪੰਪ ਇਕ ਦਿਨ ਲਈ ਬੰਦ ਕੀਤੇ ਜਾਣਗੇ ਪਰ ਜੇਕਰ ਕੋਈ ਐਮਰਜੈਂਸੀ ਕੋਈ ਵਿਅਕਤੀ ਤੇਲ ਪਵਾਉਂਣ ਲਈ ਆਉਂਦਾ ਹੈ ਤਾਂ ਉਸਨੂੰ ਤੇਲ ਦਿੱਤਾ ਜਾਵੇਗਾ ਇਸ ਕਰਕੇ ਘਬਰਾਉਂਣ ਦੀ ਕੋਈ ਲੋੜ ਨਹੀਂ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
