Htv Punjabi
Punjab Video

ਇੱਕ ਸਾਲ ਤੋਂ ਡਾਕਟਰਨੀ ਜਵਾਨ ਕੁੜੀਆਂ ਦੇ ਲਾਹ ਰਹੀ ਸੀ ਸ਼ਰਮਾਂ

ਮਾਮਲਾ ਹੈ ਲੁਧਿਆਣਾ ਦਾ, ਜਿੱਥੇ ਰਿਸ਼ੀ ਨਗਰ ਇਲਾਕੇ ਦੀ ਇੱਕ ਲੇਡੀ ਡਾਕਟਰ ਆਪਣੀ ਕੋਠੀ ਅੰਦਰ ਨੌਜਵਾਨ ਔਰਤਾਂ ਨੂੰ ਵਾੜ ਉਹਨਾਂ ਨਾਲ ਇਤਰਾਜ਼ਯੋਗ ਕੰਮ ਕਰਦੀ ਆ ਰਹੀ ਸੀ | ਜਿਸਦੀ ਖੂਫ਼ੀਆ ਇਤਲਾਹ ਕਈ ਦਿਨਾਂ ਤੋਂ ਸਿਹਤ ਮਹਿਕਮੇ ਦੇ ਅਫਸਰਾਂ ਨੂੰ ਮਿਲ ਰਹੀ ਸੀ |
ਫੇਰ ਇਸ ਲੇਡੀ ਡਾਕਟਰ ਨੂੰ ਰੰਗੇ ਹੱਥੀਂ ਫੜਨ ਦੇ ਮਕਸਦ ਨਾਲ ਪੁਲਿਸ ਦੀ ਮਦਦ ਨਾਲ ਸਿਹਤ ਮਹਿਕਮੇ ਨੇ ਵਿਓਂਤ ਬਣਾ ਆਪਣੇ ਵੱਲੋਂ ਇੱਕ ਜਵਾਨ ਔਰਤ ਨੂੰ ਇਸ ਡਾਕਟਰ ਕੋਲ ਭੇਜ ਦਿੱਤਾ | ਉਸਤੋਂ ਬਾਦ ਇਸਨੇ ਉਸ ਜਵਾਨ ਔਰਤ ਨੂੰ ਕਮਰਾ ਬੰਦ ਕਰ ਜੋ ਕੁੱਝ ਕਰਨ ਚਾਹਿਆ ਕਿ ਲੇਡੀ ਡਾਕਟਰ ਰੰਗੇ ਹੱਥੀਂ ਕਾਬੂ ਆ ਗਈ |

Related posts

ਕੜਕਦੀ ਬਿਜਲੀ ਦੇ ਨਾਲ ਅਸਮਾਨੋਂ ਉਤਰਿਆ ਮੌਤ ਦਾ ਫਰਿਸ਼ਤਾ

htvteam

ਕੀ ਹਿਮਾਚਲ ਤੇ ਰਾਜਸਥਾਨ ਵਾਂਗੂੰ ਪੰਜਾਬ ‘ਚ ਜ਼ਮੀਨ ਖਰੀਦਣ ‘ਤੇ ਲੱਗਣਾ ਚਾਹੀਦੇ ਬੈਨ ?

htvteam

7 ਦਿਨ ਤੇ 7 ਪੱਤੇ ਐਵੇਂ ਕਰਦੈ ਨੇ ਕਮਾਲ Magical Talk

htvteam