ਸੰਗਰੂਰ ਦੇ ਪਿੰਡ ਬਘਰੋਲ ਉਸ ਵੇਲੇ ਮਾਤਮ ਛਾ ਗਿਆ ਜਦੋਂ ਸਾਡੇ ਦੇਸ਼ ਦਾ ਇੱਕ ਹੋਰ ਜਵਾਨ ਸ਼ਹੀਦ ਹੋ ਗਿਆ,,43 ਸਾਲਾ ਜਸਪਾਲ ਸਿੰਘ ਜੋ ਕਿ ਰਾਮਗੜ੍ਹ ਰਾਂਚੀ ਦੇ ਵਿੱਚ ਆਪਣੀ ਡਿਊਟੀ ਕਰ ਰਹੇ ਸੀ ਅੱਜ ਦੇ ਦਿਨ ਉਹਨਾਂ ਨੇ ਛੁੱਟੀ ਤੇ ਆਪਣੇ ਘਰ ਆਉਣਾ ਸੀ ਪਰ ਅੱਜ ਉਹਨਾਂ ਦਾ ਪਾਰਥਿਵ ਸਰੀਰ ਉਹਨਾਂ ਦੇ ਪਿੰਡ ਪਹੁੰਚਿਆਂ,, ਜਿਸ ਦਾ ਪੂਰੇ ਸਨਮਾਨਾਂ ਦੇ ਨਾਲ ਅੰਤਿਮ ਸਸਕਾਰ ਕੀਤਾ ਗਿਆ,, ਪਰਿਵਾਰ ਨੇ ਦੱਸਿਆ ਕਿ 23 ਸਾਲ ਤੋਂ ਡਿਊਟੀ ਕਰ ਰਹੇ ਸੀ। ਤੇ 2026 ਦੇ ਵਿੱਚ ਜਸਪਾਲ ਸਿੰਘ ਦੀ ਰਿਟਾਇਰਮੈਂਟ ਸੀ।
ਉਥੇ ਹੀ ਪਿੰਡ ਦੇ ਸਰਪੰਚ ਤੇ ਪਿੰਡ ਦੇ ਲੋਕਾਂ ਨੇ ਕਿਹਾ ਇਹ ਸਾਡੇ ਪਿੰਡ ਦਾ ਹੋਣਹਾਰ ਲੜਕਾ ਸੀ ਜੋ ਕਿ ਪਿਛਲੇ 23 ਸਾਲਾਂ ਤੋਂ ਫੌਜ ਦੇ ਵਿੱਚ ਆਪਣੀ ਸੇਵਾ ਨਿਭਾ ਰਿਹਾ ਸੀ,,,,,,ਖੈਰ ਵੇਖਿਆ ਜਾਵੇ ਤਾਂ ਆਏ ਦਿਨ ਸਾਡੇ ਦੇਸ਼ ਦੀ ਜਵਾਨ ਦੇਸ਼ ਦੀ ਖਾਤਿਰ ਬਾਡਰਾਂ ਤੇ ਸ਼ਹੀਦੀਆਂ ਦਾ ਜਾਮ ਪੀ ਰਹੇ ਨੇ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……