Htv Punjabi
Punjab Video

ਆਹ ਪਿੰਡ ‘ਚ ਵੋਟਾਂ ‘ਚ ਹੋ ਗਈ ਵੱਡੀ ਗੜਬੜੀ, ਅਧਿਕਾਰੀਆਂ ਦੀ ਟਿੰਡ ਫੋੜੀ ਕਰਤੀ ਇਕੱਠੀ, ਗੱਡੀਆਂ ਚ ਲੱਦਿਆ ਸਮਾਨ

ਮਾਨਸਾ ਜਿਲ੍ਹੇ ਦੇ ਪਿੰਡ ਮਾਨਸਾਖ ਚ ਚੋਣਾਂ ਰੱਦ
ਬੈਲਟ ਪੇਪਰਾਂ ਤੇ ਉਲਟ ਪੁਲਟ ਲਿਖੇ ਨਾਂਮ
ਪਿੰਡ ਵਾਸੀਆਂ ਨੇ ਕੀਤਾ ਹੰਗਾਮਾ, ਚੋਣਾਂ ਰੱਦ
ਇੱਕ ਮਹੀਨੇ ਬਾਅਦ ਮੁੜ ਹੋਣਗੀਆਂ ਇੱਥੇ ਚੋਣਾਂ
ਆਹ ਪਿੰਡ ਚ ਵੋਟਾਂ ਚ ਹੋ ਗਈ ਵੱਡੀ ਗੜਬੜੀ
ਪੈ ਗਿਆ ਬੂਥ ਤੇ ਰੌਲਾ, ਜਨਾਨੀਆਂ ਵੀ ਹੋਈਆਂ ਤੱਤੀਆਂ
ਅਧਿਕਾਰੀਆਂ ਦੀ ਟਿੰਡ ਫੋੜੀ ਕਰਤੀ ਇਕੱਠੀ, ਗੱਡੀਆਂ ਚ ਲੱਦਿਆ ਸਮਾਨ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਆਹ ਜਨਾਨੀ ਤੇ ਬੰਦਾ ਦੇਖੋ ਕੀ ਕਰਦੇ ਸੀ

htvteam

ਸੰਯੁਕਤ ਕਿਸਾਨ ਮੋਰਚਾ ਦੀ ਮੀਟਿੰਗ ਹੁਣ 22 ਨਵੰਬਰ ਨੂੰ

htvteam

ਹਸਪਤਾਲ ‘ਚ ਡਾਕਟਰ ਨੇ ਕੀਤਾ ਅਜਿਹਾ ਆਪ੍ਰੇਸ਼ਨ; ਜਨਾਨੀ ਪਰੇਸ਼ਾਨ

htvteam

Leave a Comment