ਏਸ ਵੇਲੇ ਪੰਜਾਬ ਦੇ ਤੇਰਾਂ ਲੋਕ ਸਭਾ ਹਲਕਿਆਂ ਚ ਸਿਆਸੀਆਂ ਸਰਗਮੀਆਂ ਪੂਰੀਆਂ ਤੇਜ਼ ਹੋ ਰਹੀਆਂ ਹਨ ਪਰ ਦੁੱਖ ਦੀ ਗੱਲ ਇਹ ਹੈ ਕੀ ਪਿਛਲੇ 2019 ਦੇ ਮੁਕਾਬਲੇ ਏਸ ਵਾਰ ਵੋਟ ਪ੍ਰਸੈਂਟਜ ਘੱਟ ਪੈਣ ਦਾ ਖਦਸ਼ਾ ਜਤਾਇਆ ਜਾ ਰਿਹਾ ਏਸ ਕਾਰਨ ਇਹ ਹੈ ਕੀ ਦੇਸ਼ ਅਤੇ ਪੰਜਾਬ ਸੂਬੇ ਦੇ ਲੋਕ ਸਿਆਸੀ ਲੀਡਰਾਂ ਤੋਂ ਖਫਾ ਨਜ਼ਰ ਆ ਰਹੇ ਹਨ ਜੇਕਰ ਗੱਲ ਕਰੀਏ ਭਾਜਪਾ ਲੀਡਰਾਂ ਤੋਂ ਬਾਅਦ ਹੁਣ ਕਾਂਗਰਸ ਲੀਡਰਾਂ ਦਾ ਵੀ ਪਿੰਡਾਂ ਚ ਵਿਰੋਧ ਹੋਣ ਲੱਗਾ ਹੈ ਤਾਂ ਤਸਵੀਰਾਂ ਸਾਹਮਣੇ ਆਈਆਂ ਨੇ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਜਿੱਥੇ ਪਿੰਡ ਫਤਿਹਿ ਨੰਗਲ ਦੇ ਲੋਕਾਂ ਡੀਸੀ ਗੁਰਦਾਸਪੁਰ ਆਪਣੀਆਂ ਸਮੱਸਿਆਵਾਂ ਬਾਬਤ ਇਕ ਮੰਗ ਪੱਤਰ ਸੌਂਪਦੇ ਹੋਏ ਸੁਖਜਿੰਦਰ ਸਿੰਘ ਰੰਧਾਵਾ ਦਾ ਵਿਰੋਧ ਕੀਤਾ ਤੇ ਰੰਧਾਵਾ ਦੇ ਬੂਥ ਨਹੀਂ ਲੱਗਣ ਦਿੱਤੇ ਜਾਣਗੇ,,,,,
ਸੰਖੋਤ ਸਿੰਘ ਬੀਡੀਓ ਧਾਰੀਵਾਲ ਹੋਰਾਂ ਦਾ ਕਹਿਣਾ ਐ ਕੀ ਚੋਣ ਜਾਪਤਾ ਲੱਗੇ ਹੋਣ ਦੇ ਬਾਵਜੂਦ ਅਸੀ ਕੰਮ ਨਹੀਂ ਕਰ ਸਕਦੇ ਪਰ ਫਿਰ ਵੀ ਅਸੀ ਇਨ੍ਹਾਂ ਦੀ ਸਮੱਸਿਆ ਦੇ ਹੱਲ ਲਈ ਕੋਸ਼ਿਸ਼ ਕਰ ਰਹੇ ਹਾਂ ਇਸਦੇ ਨਾਲ ਉਨ੍ਹਾਂ ਕਿਹਾ ਰੰਧਾਵਾ ਵੱਲੋਂ ਚੋਣ ਕਮਿਸ਼ਨ ਨੂੰ ਸਾਡੀ ਸ਼ਕਾਇਤ ਕੀਤੀ ਗਈ ਹੈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
