Punjab Videoਏਸ ਜੇਲ੍ਹ ਦੇ ਹਾਈ ਸਕਿਉਰਿਟੀ ਜ਼ੋਨ ‘ਚ ਬਣਿਆ ਫ਼ਿਲਮਾਂ ਵਾਲਾ ਸੀਨ by htvteamJanuary 9, 20230621 Share2 ਮਾਮਲਾ ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਦਾ ਹੈ, ਜਿੱਥੇ ਕੁੱਝ ਦਿਨ ਪਹਿਲਾ ਗੈਂਗਸਟਰਾਂ ਦੇ ਇੱਕ ਗੁੱਟ ਨੇ ਹਾਈ ਸਕਿਉਰਿਟੀ ਜ਼ੋਨ ‘ਚ ਦੂਜੇ ਗੁੱਟ ‘ਤੇ ਹਮਲਾ ਕਰ ਕੁੱਝ ਗੈਂਗਸਟਰਾਂ ਨੂੰ ਜ਼ਖਮੀ ਕਰ ਦਿੱਤਾ ਸੀ | ਬਸ ਇਹ ਓਸੇ ਦਾ ਹੀ ਬਦਲਾ ਦੱਸਿਆ ਜਾ ਰਿਹਾ ਹੈ |