Htv Punjabi
Punjab Video

ਕਾਲੇ ਬੈਗ ‘ਚੋਂ ਮਸ਼ੀਨਨੁਮਾ ਸ਼ੈਅ ਨੇ ਮਚਾਈ ਦਹਿਸ਼ਤ; ਲੋਕਾਂ ਦੇ ਸੁੱਕੇ ਸਾਹ

ਅੰਮ੍ਰਿਤਸਰ ਦੀ ਫਤਿਹ ਸਿੰਘ ਕਲੋਨੀ ਦੀ ਗਲੀ ਨੰਬਰ 35 ਦੇ ਨਿਵਾਸੀਆਂ ‘ਚ ਓਦੋਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਇੱਕ ਖਾਲੀ ਪਲਾਟ ‘ਚ ਕਾਲੇ ਰੰਗ ਦਾ ਬੈਗ ਨਜ਼ਰ ਆਇਆ | ਫੇਰ ਜਦੋਂ ਗੌਰ ਨਾਲ ਦੇਖਣ ਤੇ ਉਹਨਾਂ ਨੂੰ ਬੈਗ ‘ਚੋਂ ਇੱਕ ਮਸ਼ੀਨਨੁਮਾ ਸ਼ੈਅ ਨਜ਼ਰ ਆਈ ਤਾਂ ਲੋਕ ਹੋਰ ਵੀ ਖੌਫਜ਼ਦਾ ਹੋ ਗਏ |

Related posts

70 ਬੰਦੇ ਹਥਿ-ਆਰ ਲੈਕੇ ਵੜ੍ਹ ਗਏ ਬਿਜਲੀ ਦਫ਼ਤਰ

htvteam

7 ਰੁਪਏ ‘ਚ ਪੇਟ ਨੂੰ ਮਾਂਜਕੇ ਬਣਾ ਲਓ ਬਿਲਕੁੱਲ ਨਵਜੰਮੇ ਜਵਾਕ ਵਰਗਾ

htvteam

ਆਹ ਦੇਖਲੋ ਨੌਜਵਾਨ ਮੁੰਡਾ ਕਮਰੇ ਚ ਕੀ ਰਿਹਾ ਸੀ ?

htvteam

Leave a Comment