ਇਸ ਵੇਲੇ ਦੀ ਵੱਡੀ ਖਬਰ ਜਲੰਧਰ ਸ਼ਹਿਰ ਤੋਂ ਸਾਹਮਣੇ ਆ ਰਹੀ ਐ ਜਿੱਥੇ ਜਲੰਧਰ ਵਿਖੇ ਧਾਰਾ 144 ਲਾਗੂ ਕਰ ਦਿੱਤੀ ਗਈ,ਦੱਸ ਦੀਏ ਕਿ ਸ਼ਹਿਰ ‘ਚ ਵੱਧ ਵਾਰਦਾਤਾਂ ਦੇ ਚੱਲਦਿਆਂ ਟਰੈਫਿਕ ਪੁਲਿਸ ਅਤੇ ਪੀਸੀ ਆਰ ਨੂੰ ਮਰਜ ਕਰ ਦਿੱਤਾ ਗਿਆ ਜਿਸਨੂੰ ਹਰੀ ਝੰਡੀ ਦੇ ਦਿਖਾਕੇ ਜਲੰਧਰ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਹੋਰਾਂ ਨੇ ਰਵਾਨਾ ਕੀਤਾ ਹੈ ਇਹ ਪੁਲਿਸ ਫੋਰਸ ਜਿੱਥੇ ਚੋਰਾਂ ਲੁਟੇਰਿਆਂ ਅਤੇ ਗਲਤ ਅੰਨਸਰਾਂ ਨਾਲ ਨਜਿੱਠਣ ਲਈ ਤਤਪਰ ਰਹੇਗੀ ਉੱਥੇ ਸ਼ਹਿਰ ਵਿੱਚ ਵੱਧ ਟਰੈਫਿਕ ਸਮੱਸਿਆ ਦਾ ਹੱਲ ਕਰਨ ਲਈ ਨਜਾਇਜ਼ ਕਬਜਿਆਂ ਨੂੰ ਹਟਾਵੇਗੀ ਇਸ ਬਾਬਤ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਜਲੰਧਰ ਕਮਿਸ਼ਨਰ ਸਵਪਨ ਸ਼ਰਮਾਂ ਨੇ ਲੋਕਾਂ ਅਪੀਲ ਕੀਤੀ ਐ ਕਿ ਉਹ ਪੁਲਿਸ ਦਾ ਸਾਥ ਦੇਣ,,,,,,,,
ਇਸ ਮੌਕੇ ਕਮਿਸ਼ਨਰ ਸ਼ਰਮਾ ਹੋਰਾਂ ਨੇ ਦੱਸਿਆ ਕੀ ਪੁਲਿਸ ਫੋਰਸ ਸ਼ਹਿਰ ਵਿੱਚ ਪੂਰੀ ਤਰ੍ਹਾਂ ਸਰਗਰਮ ਰਹੇਗੀ,ਖਾਸ ਕਰਕੇ ਔਰਤਾਂ ਦੀ ਸਹਾਇਤਾ ਲਈ ਇਕ ਮਦਦਗਾਰ ਨੰਬਰ ਜਾਰੀ ਕੀਤਾ ਗਿਆ 1091 ਜਿਸਤੇ ਤੁਸੀ ਸਹਾਇਤਾ ਲਈ ਕਾਲ ਕਰ ਸਕਦੇ ਹੋ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..