Htv Punjabi
Punjab Video

ਕਿਤੇ ਤੁਹਾਡੇ ਸ਼ਹਿਰ ‘ਚ ਆ ਹ ਕੰ ਮ ਤਾਂ ਨਹੀਂ ਚੱਲਦਾ

ਤਸਵੀਰਾਂ ਜ਼ਿਲ੍ਹਾ ਜਲੰਧਰ ਦੇ ਗਦਾਈਪੁਰ ਮਾਰਕਿਟ ਦੀਆਂ ਨੇ ਜਿੱਥੇ ਇਸ ਦੁਕਾਨ ਚ ਪ੍ਰਵਾਸੀ ਬੰਦੇ ਇਕ ਅਜਿਹਾ ਕੰਮ ਕਰਨ ਲੱਗੇ ਸੀ ਜਿਸ ਨਾਲ ਲੋਕਾਂ ਦੀ ਜੇਬਾਂ ਚੋਂ ਮਿੰਟਾਂ ਸੈਕਿੰਟਾਂ ਚ ਪੈਸੇ ਕਢਾ ਲੈਂਦੇ ਸੀ ਜਿਸਦੀ ਸੂਚਨਾ ਮਿਲਦੇ ਹੀ ਪੁਲਿਸ ਪਾਰਟੀ ਨੇ ਦੁਕਾਨ ਛਾਪਾ ਮਾਰ ਦਿੱਤਾ ਜਦੋਂ ਦੁਕਾਨ ਦੇ ਅੰਦਰ ਵੜ੍ਹਕੇ ਪੁਲਿਸ ਅਧਿਕਾਰੀਆਂ ਨੇ ਸੀਨ ਦੇਖਿਆ ਤਾਂ ਸਾਰੇ ਦੰਗ ਰਹਿ ਗਏ ਮੀਡੀਆ ਨੂੰ ਜਾਣਕਾਰੀ ਦਿੰਦੇ ਫੁਕਲ ਚੌਂਕੀ ਇੰਨਚਾਰਜ ਅਵਤਾਰ ਸਿੰਘ ਹੋਰਾਂ ਦੱਸੇ ਕੀ ਮੌਕੇ ਤੇ ਦੋ ਪ੍ਰਵਾਸੀਆਂ ਨੂੰ ਕਾਬੂ ਕਰ ਲਿਆ ,ਜੋ ਕਿ ਦੜੇ ਸੱਟੇ ਦਾ ਧੰਦਾ ਕਰਦੇ ਸਨ ਜਿਨ੍ਹਾਂ ਕੋਲੋ ਹਜ਼ਾਰਾਂ ਰੁਪਏ ਬਰਾਮਦ ਵੀ ਕੀਤੇ ਗਏ ਹਨ,,,,,,,

ਪੁਲਿਸ ਅਧਿਕਾਰੀ ਨੇ ਦੱਸਿਆ ਦੋ ਲੋਕਾਂ ਨੂੰ ਕਾਬੂ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਅਤੇ ਇਨ੍ਹਾਂ ਦੇ ਹੋਰ ਵੀ ਡੁਗਾਂਈ ਨਾਲ ਪੁੱਛ ਗਿੱਛ ਕੀਤੀ ਜਾ ਰਹੀ ਐ ਤਾਂ ਜੋ ਇਨ੍ਹਾਂ ਹੋਰ ਟਿਕਾਣਿਆਂ ਦਾ ਪਤਾ ਚੱਲ ਸਕੇ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਸੈਨਾ ਦੇ ਹੈਲੀਕਾਪਟਰ ਦੀ ਕਰਾਉਣੀ ਪਈ ਐਮਰਜੈਂਸੀ ਲੈਡਿੰਗ, ਦੇਖੋ ਕੀ ਸੀ ਵਜ੍ਹਾ

Htv Punjabi

ਜਵਾਨ ਮੁੰਡੇ-ਕੁੜੀਆਂ ਡਾਕਟਰਾਂ ਤੋਂ ਅੰਜੀਰ ਖਾਣ ਦਾ ਸਹੀ ਤਰੀਕਾ ਸਿੱਖੋ

htvteam

ਪੰਜਾਬ ਦੇ ਮੰਤਰੀਆਂ ਦਾ ਆਪਸੀ ਕਲੇਸ਼ ਤੇ ਮੁਖ ਮੰਤਰੀ ਦੀ ਕੁਰਸੀ ‘ਤੇ ਇਸ ਬੰਦੇ ਦੀ ਨਜ਼ਰ, ਕੈਪਟਨ ਸਾਬ੍ਹ ਜ਼ਰਾ ਧਿਆਨ ਨਾਲ ਕੀਤੇ ਬਾਜ਼ੀ ਪਲਟ ਨਾ ਜਾਏ 

Htv Punjabi

Leave a Comment