ਬੀਤੇ ਦਿਨੀ ਸ਼੍ਰੋਮਣੀ ਅਕਾਲੀ ਵੱਲੋਂ ਸ਼੍ਰੀ ਮੁਕਤਸਰ ਸਾਹਿਬ ਵਿਖੇ ਚਾਲੀ ਮੁਕਤਿਆਂ ਦੀ ਯਾਦ ਵਿੱਚ ਮਾਘੀ ਮੇਲੇ ਦੇ ਚੱਲਦਿਆ ਇਕ ਵਿਸ਼ਾਲ ਰੈਲੀ ਕੀਤੀ ਗਈ ਜਿਸ ਦੌਰਨ ਸੁਖਬੀਰ ਸਿੰਘ ਬਾਦਲ ਅਤੇ ਬੀਬੀ ਹਰਸਿਮਰਤ ਕੌਰ ਹੋਰਾਂ ਨੇ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ,ਮੌਜੂਦਾ ਪੰਜਾਬ ਸਰਕਾਰ ਅਤੇ ਕਾਂਗਰਸ ਪਾਰਟੀ ਤੇ ਜਮਕੇ ਤਿੱਖੇ ਨਿਸ਼ਾਨੇ ਸਾਧੇ ਸਨ ਜਿਸਤੋਂ ਬਾਅਦ ਆਪਣੀ ਚੁੱਪੀ ਤੋੜਦੇ ਹੋਏ ਲੁਧਿਆਣਾ ਤੋਂ ਐਮ ਰਵਨੀਤ ਸਿੰਘ ਬਿੱਟੂ ਹੋਰਾਂ ਨੇ ਸ੍ਰੋਮਣੀ ਅਕਾਲੀ ਦਲ ਤੇ ਤੰਜ ਕਸਦੇ ਹੋਏ ਕਿਹਾ ਕੀ ਸ਼੍ਰੋਮਣੀ ਆਕਾਲੀ ਦਲ ਦੀ ਤਕੜੀ ਨੇ ਹੁਣ ਤੱਕ ਨਸ਼ਾ ਵੇਚਿਆ ਹੈ ਇਸਤੋਂ ਇਲਾਵਾ ਉਨ੍ਹਾਂ ਬੀਬੀ ਹਰਸਿਮਰਤ ਕੌਰ ਬਾਦਲ ਬਾਰੇ ਜੋ ਕਿਹਾ ਉਹ ਵੀ ਸੁਣ ਲਓ,,,,,,,,,
ਬਦਕਿਸਮਤੀ ਸਾਡੇ ਦੇਸ਼ ਦੀ ਜਿੱਥੇ ਅਜਿਹੇ ਲੀਡਰ ਸਿਰਫ ਤੇ ਸਿਰਫ ਇਕ ਦੂਜੇ ਦੇ ਖਿਲਾਫ ਫੋਕੀਆਂ ਬਿਆਨਬਾਜ਼ੀਆਂ ਦੇਣ ਚ ਵਿਸ਼ਵਾਸ਼ ਰੱਖਦੇ ਹਨ,ਏਸੇ ਕਾਰਨ ਹੀ ਸਾਡੇ ਦੇਸ਼ ਦਾ ਭਲਾ ਨਹੀਂ ਹੋ ਸਕਦਾ,ਦੇਸ਼ ਦੀ ਸਿਖਿਆ ਪ੍ਰਣਾਲੀ ਦਾ ਕਿਵੇਂ ਚੱਲੇਗੀ ਦੇਸ਼ ਦਾ ਸਿਹਤ ਸਿਸਟਮ ਕਾਰਨ ਲੋਕਾਂ ਨੂੰ ਕਿਹੜੀਆਂ ਸਮੱਸਿਆ ਦਾ ਸਾਹਮਣਾ ਕਰਨਾ ਪੈਦਾ ਹੈ ਦੇਸ਼ ਦੀ ਬੇਰੁਜ਼ਗਾਰੀ ਦਾ ਹੱਲ ਕਿਵੇਂ ਹੋਵੇਗਾ ਇਸ ਬਾਬਤ ਲੀਡਰਾਂ ਦਾ ਕੋਈ ਧਿਆਨ ਨਹੀਂ ਧਿਆਨ ਹੈ ਤਾਂ ਸਿਰਫ ਬਿਆਨ ਬਾਜ਼ੀ ਤੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….
