ਧਰਮ ਬਦਲਾਉਣ ਅਤੇ ਪਾਖੰਡਵਾਦ ਵਰਗੇ ਗੰਭੀਰ ਮੁਦਿਆ ‘ਤੇ ਚਿੰਤਿਤ ਸੰਤ ਸਮਾਜ ਨੇ ਅੰਮ੍ਰਿਤਸਰ ‘ਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ ਹੈ। ਮੁੱਦੇ ਤੇ ਚਿੰਤਾ ਵਿਅਕਤ ਕੀਤੀ ਗਈ ਹੈ। ਨਾਲ ਹੀ ਉਨ੍ਹਾਂ ਪਾਸਟਰ ਅੰਕੁਰ ਨਰੂਲਾ ਖਿਲਾਫ਼ ਵੀ ਮੋਰਚਾ ਖੋਲ੍ਹਣ ਦੀ ਗੱਲ ਕਹੀ ਹੈ। ਧਾਰਮਿਕ ਆਗੂਆਂ ਨੇ ਕੂੜ ਪ੍ਰਚਾਰ ਦੇ ਇਲਜ਼ਾਮ ਲਗਾਏ ਹਨ ਅਤੇ ਇਸ ਤੇ ਸਖ਼ਤ ਢੰਗ ਨਾਲ ਰੋਕ ਲਗਾਉਣ ਦੀ ਅਪੀਲ ਕੀਤੀ ਹੈ।ਇਸਦੇ ਨਾਲ ਹੀ ਬਾਬਾ ਗੁਰਪ੍ਰੀਤ ਸਿੰਘ ਕੈਲੀਫੋਰਨੀਆ ਵਾਲੇ ਤੇ ਅਕੁਰ ਨਰੂਲਾ ਪਾਸਟਰ ਵੱਲੋਂ ਜਿਹੜਾ ਪਰਚਾ ਦਰਜ ਕਰਾਇਆ ਗਿਆ ਉਸਦੀ ਨਿਦਿਆਂ ਕੀਤੀ,,,,
ਸੰਤ ਸਿਪਾਹੀ ਲੁਧਿਆਣਾ ਗਰੁੱਪ ਵਾਲੇ ਭਾਈ ਦਵਿੰਦਰ ਸਿੰਘ ਜੀ ਅਤੇ ਹੋਰ ਸਿੱਖ ਜਥੇਬੰਦੀਆਂ ਬਾਬਾ ਜੀ ਦੇ ਨਾਲ ਖੜੀਆਂ ਹਨ ਅਤੇ 27 ਤਰੀਕ ਨੂੰ ਜਿਹੜਾ ਧਰਨਾ ਲਗਾਉਣਾ ਉਸਦਾ ਸਮਰਥਨ ਕਰ ਰਹੇ ਹਨ,,,,,,,,
ਇਸ ਮੌਕੇ ਧਾਰਮਿਕ ਸੰਸਧਾਵਾਂ ਨੇ ਚਿੰਤਾ ਵਿਅਕਤ ਕਰਦਿਆਂ ਕਿਹਾ ਹੈ ਕਿ ਧਾਰਮਿਕ ਸਮੱਸਿਆਵਾ ਸੰਬਧੀ ਅਸੀਂ ਅੱਜ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਇੱਕ ਮੰਗ-ਪੱਤਰ ਦੇ ਕੇ ਅਜਿਹੇ ਮਾਮਲਿਆਂ ਵਿੱਚ ਦਖ਼ਲ ਦੇਣ ਦੀ ਗੱਲ ਆਖੀ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
