Htv Punjabi
Punjab Video

ਐਵੇਂ ਕਦੇ ਵੀ ਕਛੂਆ ਲਗਾਕੇ ਨਾ ਸੋਇਆ ਕਰੋ, 35 ਲੱਖ ਦਾ ਨੁਕਸਾਨ ਸੁਣਕੇ ਮਾਲਕ ਦੀ ਹਾਲਤ ਹੋਈ ਪਤਲੀ

ਇਹ ਉਹ ਡਰਾਇਵਰ ਹੈ ਜਿਸ ਨੂੰ ਕਛੂਆ ਲਗਾਕੇ ਸੌਣਾ ਇਕ ਵਾਰ ਤਾਂ 35 ਲੱਖ ਰੁਪਏ ‘ਚ ਪੈ ਗਿਆ ਸੀ ਤੇ ਇਸਦੇ ਮਾਲਕ ਨੇ ਜਦੋਂ ਖਬਰ ਸੁਣੀ ਤਾਂ ਉਸਦੇ ਵੀ ਪੈਰਾਂ ਹੇਠਾਂ ਜ਼ਮੀਨ ਖਿਸਕ ਗਈ। ਅਸਲ ‘ਚ ਇਹ ਡਰਾਇਵਰ ਮੀਤਾ ਸਿੰਘ ਆਪਣੇ ਲੋਡ ਕੀਤੇ ਟਰੱਕ ‘ਚ ਹੀ ਅਕਸਰ ਸੌ ਜਾਇਆ ਕਰਦੇ ਸੀ। ਘਟਨਾ ਵਾਲੇ ਦਿਨ ਗੁਦਾਮ ਟਰੱਕ ‘ਚ ਲਗਭਗ 20 ਲੱਖ ਰੁਪਏ ਦੇ ਛੋਲੇ ਲੱਦੇ ਹੋਏ ਸੀ। ਪਰ ਤਰਨਤਾਰਨ ਰੋਡ ਉੱਤੇ ਪੈਂਦੇ ਕੋਲਡ ਸਟੋਰ ‘ਚ ਮਾਲ ਨਹੀਂ ਸੀ ਉੱਤਰ ਸਕਿਆ ਸੀ। ਜਿਸ ਕਰਕੇ ਉਹ ਟਰੱਕ ਨੂੰ ਇਕ ਪਾਸੇ ਲਿਜਾਕੇ ਟਰੱਕ ‘ਚ ਕਛੂਆ ਲਗਾ ਲਿਆ ਤੇ ਧੂੰਆਂ ਬਾਹਰ ਕੱਢਣ ਲਈ ਆਪਣੀ ਖਿੜਕੀ ਥੋੜੀ ਜਿਹੀ ਖਾਲੀ ਰੱਖੀ । ਬੱਸ ਇਸੇ ਦਾ ਫਾਇਦਾ ਲੁਟੇਰਿਆ ਨੇ ਚੁੱਕਿਆ ਤੇ ਦੋਵਾਂ ਨੂੰ ਰਾਤ ਨੂੰ ਅਗਵਾ ਕਰਕੇ ਲੈ ਗਏ।

ਉਧਰ ਆਪਣੇ 35 ਲੱਖ ਦੀ ਭਰਪਾਈ ਹੁੰਦੀ ਦੇਖ ਮਾਲਕ ਹੁਣ ਪੰਜਾਬ ਪੁਲਿਸ ਦਾ ਧੰਨਵਾਦ ਕਰ ਰਿਹੈ ਜਿਨ੍ਹਾਂ ਨੇ 24 ਘੰਟਿਆਂ ‘ਚ ਪੂਰੇ ਮਾਲ ਸਮੇਤ ਟਰੱਕ ਬਰਾਮਦ ਕਰ ਲਿਆ। ਫਿਲਹਾਲ ਕਛੂਆ ਹੁਣ ਕੰਡਕਟਰ ਤੇ ਡਰਾਇਵਰ ਨੂੰ ਸਾਰੀ ਉਮਰ ਯਾਦ ਰਹੇਗਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਦੇਖੋ ਮੁੰਡੇ ਘਰ ‘ਚ ਵੜ੍ਹ ਕੇ ਕੀ ਕਰਗੇ ?

htvteam

ਦੁਬਈ ਤੋਂ ਪਰਤੇ ਮੁੰਡੇ ਨੂੰ ਢਾਬੇ ਤੇ ਰੋਟੀ ਖਾਣਾ ਪੈ ਗਿਆ ਬੇਹੱਦ ਮਹਿੰਗਾ

htvteam

ਆਹ ਦੇਖਲੋ ਝਾੜੂ ਵਾਲਿਆਂ ਦੇ ਵਿਧਾਇਕ ਦੇ ਕੰਮ,ਰੋਡ ਉੱਤੇ ਕੀ ਕਰ ਰਿਹਾ ?

htvteam

Leave a Comment