ਮਾਮਲਾ ਹੈ ਜਿਲ੍ਹਾ ਰੋਪੜ ਦੇ ਪਿੰਡ ਘਨੌਲੀ ਦਾ, ਜਿੱਥੇ ਹਰਵਿੰਦਰ ਕੌਰ ਆਪਣੇ ਘਰਵਾਲੇ ਅਵਤਾਰ ਸਿੰਘ ਅਤੇ ਦੋ ਬੱਚਿਆਂ ਦੇ ਨਾਲ ਕਿਰਾਏ ਦੇ ਮਕਾਨ ‘ਤੇ ਰਹਿੰਦੇ ਸਨ | ਦੋਵੇਂ ਜੀਅ ਮਿਹਨਤ ਮੁਸ਼ੱਕਤ ਕਰ ਪਰਿਵਾਰ ਨੂੰ ਚਲਾ ਰਹੇ ਸਨ | ਇਹਨਾਂ ਦੇ ਦੋ ਬੱਚ ਇੱਕ ਪੁੱਤ ਤੇ ਇੱਕ ਧੀ ਸੀ | ਧੀ ਗੁਰਜੀਤ ਕੌਰ ਪਿੰਡ ਦੇ ਸਰਕਾਰੀ ਸਕੂਲ ‘ਚ ਦਸਵੀਂ ਜਮਾਤ ‘ਚ ਪੜ੍ਹ ਰਹੀ ਸੀ | ਸੋਸ਼ਲ ਮੀਡਿਆ ਦੇ ਇਸਤੇਮਾਲ ਨੂੰ ਲੈ ਕੇ ਸਕੂਲ ‘ਚ ਛਿੜੇ ਬੱਚਿਆਂ ਦੇ ਇੱਕ ਵਿਵਾਦ ਦੇ ਕਰਕੇ ਦੋ ਦਿਨ ਪਹਿਲਾਂ ਇਸ ਬੱਚੀ ਨਾਲ ਜੋ ਕੁੱਝ ਹੋਇਆ ਸੁਣੋ ਉਸਦੇ ਮਾਪਿਆਂ ਦੀ ਹੀ ਜ਼ੁਬਾਨੀ |
previous post
next post
