ਆਹ ਜਿਹੜੀਆਂ ਨੌਜਵਾਨ ਕੁੜੀਆਂ ਹੁਣ ਕਾਲੇ ਰੰਗ ਦੇ ਕੱਪੜੇ ਨਾਲ ਮੂੰਹ ਢਕੀਆਂ ਬਾਹਰ ਨਿਕਲ ਰਹੀਆਂ ਨੇ ਤੇ ਪਿੱਛੇ ਨਾਲ ਹੀ ਨੌਜਵਾਨ ਮੁੰਡੇ ਪਹਿਲਾਂ ਤਾਂ ਕਮਰਿਆਂ ਦੇ ਵਿੱਚ ਪੁੱਠੇ ਸਿੱਧੇ ਕੰਮ ਕਰਦਿਆਂ ਨੂੰ ਸ਼ਰਮ ਨਾ ਆਈ,, ਤੇ ਜਦੋਂ ਪੁਲਿਸ ਨੇ ਮਾਰ ਲਿਆ ਛਾਪਾ ਤੇ ਰੰਗੇ ਹੱਥੀ ਕਰ ਲਏ ਕਾਬੂ ਤਾਂ ਹੁਣ ਮੂੰਹ ਲੁਕੋ ਕੇ ਆ ਰਹੀ ਹ ਸ਼ਰਮ,,
ਅੰਮ੍ਰਿਤਸਰ ਜੋੜਾ ਫਾਟਕ ਦੇ ਨਜ਼ਦੀਕ ਸਪਾ ਸੈਂਟਰ ਦੇ ਉੱਪਰ ਸਪਾ ਸੈਂਟਰ ਤੇ ਸਲੂਨ ਦੀ ਆੜ ਦੇ ਵਿੱਚ ਦੇਹ ਵਪਾਰ ਦਾ ਧੰਦਾ ਚੱਲ ਰਿਹਾ ਸੀ ਜਦੋਂ ਪੁਲਿਸ ਨੂੰ ਇਸ ਦੀ ਭਿਣਕ ਲੱਗੀ ਤਾਂ ਪੁਲਿਸ ਨੇ ਸਪਾ ਸੈਂਟਰ ਦੇ ਅੰਦਰ ਰੇਡ ਕੀਤਾ ਅਤੇ ਇਹ ਰੇਡ ਅੱਠ ਘੰਟੇ ਤੱਕ ਚੱਲਿਆ ਅਤੇ ਪੁਲਿਸ ਨੇ ਸਪਾ ਸੈਂਟਰ ਤੇ ਸਲੂਨ ਦੇ ਅੰਦਰੋਂ ਅੱਠ ਲੜਕੀਆਂ ਤੇ ਪੰਜ ਮੁੰਡਿਆਂ ਨੂੰ ਕਾਬੂ ਕੀਤਾ ਇਸ ਸਬੰਧੀ ਮਹਿਲਾ ਪੁਲਿਸ ਅਧਿਕਾਰੀ ਨੇ ਮੀਡੀਆ ਨੂੰ ਜਾਣਕਾਰੀ ਦਿੱਤੀ,,,,,,,
ਦੇਖਿਆ ਜਾ ਰਿਹਾ ਕਿ ਲਗਾਤਾਰ ਸਪਾਸ ਸੈਂਟਰਾਂ ਦੇ ਆੜ ਦੇ ਵਿੱਚ ਜਿਸਮ ਫਰੋਸ਼ੀ ਦੇ ਧੰਦੇ ਚਲਾਏ ਜਾ ਰਹੇ ਨੇ ਦੂਜੇ ਪਾਸੇ ਪੁਲਿਸ ਵੱਲੋਂ ਵੀ ਲਗਾਤਾਰ ਇਹਨਾਂ ਤੇ ਛਾਪੇਮਾਰੀ ਕੀਤੀ ਜਾ ਰਹੀ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
