ਜਿਵੇਂ ਜਿਵੇਂ ਲੋਕ ਸਭਾ ਚੋਣਾਂ ਨੇੜੇ ਨੇ ਉਵੇਂ ਉਵੇਂ ਹੀ ਸਿਆਸੀ ਅਖਾੜਾ ਖੂਬ ਭਖਿਆ ਹੋਇਆ,, ਕਈ ਥਾਵਾਂ ਤੇ ਤਾਂ ਉਮੀਦਵਾਰਾਂ ਬੱਲੇ ਬੱਲੇ ਹੋ ਰਹੀ ਹ ਤੇ ਕਈ ਥਾਵਾਂ ਤੇ ਉਮੀਦ ਵਾਰਾਂ ਦੀ ਥੱਲੇ ਥੱਲੇ ਕਰਨ ਨੂੰ ਵੀ ਮਿੰਟ ਲਾਉਂਦੇ ਨੇ,, ਜਿਹੜੀਆਂ ਤਾਜ਼ੀਆਂ ਤਸਵੀਰਾਂ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇਹ ਤਸਵੀਰਾਂ ਪਿੰਡ ਦੋਦੇ ਦੀਆਂ ਨੇ ਜਿੱਥੇ ਲੋਕ ਸਭਾ ਹਲਕਾ ਫ਼ਰੀਦਕੋਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਅਨਮੋਲ ਨੂੰ ਉਸ ਸਮੇਂ ਕਿਸਾਨਾਂ ਨੇ ਘੇਰਾ ਪਾ ਲਿਆ ਜਦੋਂ ਉਹ ਚੋਣ ਪ੍ਰਚਾਰ ਕਰ ਰਹੇ ਸੀ ਤਾਂ ਕਿਸਾਨਾਂ ਨੇ ਅਜਿਹੇ ਤਿੱਖੇ ਸਵਾਲ ਕੀਤੇ ਕਿ ਕਰਮਜੀਤ ਅਨਮੋਲ ਮੂੰਹ ਵੱਲ ਦੇਖਦਾ ਰਿਹਾ ਆਓ ਨਜ਼ਰ ਮਾਰਦਿਆਂ ਇਹਨਾਂ ਤਸਵੀਰਾਂ ਤੇ,,,,,,,,,
ਸੋ ਦੱਸ ਦਈਏ ਕਿ ਲੋਕ ਸਭਾ ਚੋਣਾਂ ਨੂੰ ਲੈ ਕੇ ਹਰ ਇੱਕ ਸਿਆਸੀ ਪਾਰਟੀ ਅੱਡੀ ਚੋਟੀ ਦਾ ਜ਼ੋਰ ਲਗਾ ਰਹੀ ਹੈ ਤੇ ਉਨਾਂ ਦੇ ਵੱਲੋਂ ਜਿੱਤ ਦਾ ਦਾਅਵਾ ਵੀ ਠੋਕਿਆ ਜਾ ਰਿਹਾ,, ਤੇ ਆਮ ਆਦਮੀ ਪਾਰਟੀ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਦਾਵਾ ਹੈ ਕਿ ਇਸ ਵਾਰ 13-0′ ਮਿਸ਼ਨ ਨੂੰ ਸਫਲ ਬਣਾਉਣਗੇ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..