Htv Punjabi
Punjab Video

ਵਰਿੰਦਾਵਨ ਕਿਸ਼ਤੀ ਹਾਦਸੇ ਚ ਆਹ ਪਰਿਵਾਰਾਂ ਦੇ ਮੈਬਰਾਂ ਦੀ ਮੌ3

ਵਰਿੰਦਾਵਨ ਚ ਵਾਪਰੇ ਹਾਦਸੇ ਦੌਰਾਨ ਲੁਧਿਆਣਾ ਸਮੇਤ ਜਗਰਾਉਂ ਦੇ 10 ਲੋਕਾਂ ਦੀ ਹੋਈ ਮੌਤ
ਪਰਿਵਾਰਿਕ ਮੈਂਬਰਾਂ ਚ ਮਾਤਮ ਦਾ ਮਾਹੌਲ
ਡੈਡ ਬਾਡੀ ਲੈਣ ਲਈ ਪਰਿਵਾਰ ਹੋਏ ਰਵਾਨਾ
ਜਗਰਾਉਂ ਦੇ 26 ਸਾਲਾਂ ਇਸ਼ਨਾਨ ਕਟਾਰੀਆ ਦੇ ਪਰਿਵਾਰ ਦਾ ਰੋ ਰੋ ਬੁਰਾ ਹਾਲ।
ਵਰਿੰਦਾਵਨ ਦੇ ਕੇਸੀ ਘਾਟ ਤੇ ਵਾਪਰੇ ਹਾਦਸੇ ਦੌਰਾਨ ਜਗਰਾਉਂ ਅਤੇ ਲੁਧਿਆਣਾ ਸਮੇਤ ਹਿਸਾਰ ਦੇ ਸ਼ਰਧਾਲੂਆਂ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ ਜਿਸ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਵਿੱਚ ਮਹਾਤਮ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ ਉਧਰ ਜਗਰਾਉਂ ਤੋਂ ਰਵਾਨਾ ਹੋਈਆਂ ਬੱਸਾਂ ਦੇ ਵਿੱਚ ਕਈ ਸ਼ਰਧਾਲੂ ਮੌਜੂਦ ਸੀ ਪਰ ਇਹਨਾਂ ਬੱਸਾਂ ਵਿੱਚ ਜਗਰਾਉਂ ਦੇ ਈਸ਼ਾਨ ਕਟਾਰੀਆ ਸਮੇਤ ਦੁਗਰੀ ਦੇ ਕੁਝ ਸ਼ਰਧਾਲੂ ਸਨ ਇੱਥੇ ਇਹ ਵੀ ਦੱਸ ਦਈਏ ਕਿ ਉਹਨਾਂ ਦੀ ਆਤਮਿਕ ਸ਼ਾਂਤੀ ਲਈ ਮੰਦਰ ਦੇ ਵਿੱਚ ਸ਼ਰਧਾਂਜਲੀ ਸਮਾਰੋ ਵੀ ਰੱਖਿਆ ਗਿਆ ਹਾਲਾਂਕਿ ਸ਼ਾਂਤ ਕਟਾਰੀਆ ਦੇ ਪਰਿਵਾਰ ਵਿੱਚ ਮਹਾਤਮ ਦਾ ਮਾਹੌਲ ਵੇਖਣ ਨੂੰ ਮਿਲਿਆ ਹੈ। ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਦਿੱਲੀ ਚੋਣਾਂ ਲਈ ਪੰਜਾਬੀਆਂ ਨੂੰ ਲੁਭਾਉਣ ਲਈ ਮਿਨਿਸਟਰ ਨੇ ਦੇਖੋ ਕੀ ਕੀਤਾ

Htv Punjabi

ਅਜਿਹਾ ਖ਼ਤਰਨਾਕ ਬੱਦਲ ਤੁਸੀ ਕਦੇ ਵੀ ਆਪਣੀ ਜ਼ਿੰਦਗੀ ਚ ਨਹੀਂ ਦੇਖਿਆ ਹੋਣਾ

htvteam

ਰਿਕਸ਼ੇ ਵਾਲਾ ਕਲਾਕਾਰ ਬੰਦਾ ਸੋਸ਼ਲ ਮੀਡੀਆ ‘ਤੇ ਵਾਇਰਲ; ਦੇਖੋ ਵੀਡੀਓ

htvteam

Leave a Comment