Htv Punjabi
Video

ਕਲਯੁੱਗ ‘ਚ ਜਵਾਈ ਦੇ ਬੱਚੇ ਨੂੰ ਸੱਸ ਨੇ ਦਿੱਤਾ ਜਨਮ; ਦੇਖੋ ਪੂਰਾ ਵੀਡੀਓ

ਧੀ ਲਈ ਮਾਂ ਬਣੀ ਸਰੋਗੇਟ ਮਦਰ 54 ਸਾਲ ਦੀ ਮੈਰੀ ਨੂੰ ਪਤਾ ਸੀ ਕਿ ਉਸ ਦੀ ਧੀ ਕਦੇ ਮਾਂ ਨਹੀਂ ਬਣ ਸਕਦੀ। ਇਸ ਮਗਰੋਂ ਉਸਨੇ ਆਪਣੀ ਧੀ ਲਈ ਸਰੋਗੇਟ ਮਦਰ ਬਣਨ ਦਾ ਫ਼ੈਸਲਾ ਲਿਆ। ਹਾਲਾਂਕਿ ਮੈਰੀ ਤੋਂ ਪਹਿਲਾਂ ਵੀ ਕੈਨੇਡਾ ਦੀ ਇਕ ਔਰਤ ਮੇਗਨ ਲਈ ਸਰੋਗੇਟ ਮਦਰ ਬਣੀ ਸੀ ਪਰ ਗਰਭ ਅਵਸਥਾ ਦੇ 21 ਵੇਂ ਹਫ਼ਤੇ ਵਿਚ ਬੱਚੇ ਦੇ ਪੇਟ ਵਿਚ ਹੀ ਮੌਤ ਹੋ ਗਈ ਸੀ। ਇਸ ਮਗਰੋਂ ਮੇਗਨ ਦੇ ਮਾਂ ਬਣਨ ਦਾ ਸੁਪਨਾ ਟੁੱਟ ਗਿਆ ਪਰ ਉਸ ਦੀ ਮਾਂ ਨੇ ਹਿੰਮਤ ਨਹੀਂ ਹਾਰੀ। ਜਿਵੇਂ ਕਿ ਕਾਫੀ ਅਧਿਐਨ ਦੇ ਬਾਅਦ ਮੇਗਨ ਦੀ ਮਾਂ ਨੂੰ ਇਸ ਬਾਰੇ ਪਤਾ ਚੱਲਿਆ ਕਿ ਉਹ ਖੁਦ ਵੀ ਆਪਣੀ ਧੀ ਲਈ ਸਰੋਗੇਟ ਮਦਰ ਬਣ ਸਕਦੀ ਹੈ।
ਜਿਸ ਦੇ ਚਲਦਿਆਂ ਪਿਛਲੇ ਹਫ਼ਤੇ ਮੈਰੀ ਨੇ ਆਪਰੇਸ਼ਨ ਜ਼ਰੀਏ ਆਪਣੇ ਦੋਹਤੇ ਵਿੰਸਟਨ ਨੂੰ ਜਨਮ ਦਿੱਤਾ। ਇਹ ਆਪਣੇ ਆਪ ਵਿਚ ਅਨੋਖਾ ਮਾਮਲਾ ਹੈ। ਸਥਾਨਕ ਮੀਡੀਆ ਨੂੰ ਦਿੱਤੇ ਇੰਟਰਵਿਊ ਵਿਚ ਮੇਗਨ ਨੇ ਦੱਸਿਆ ਕਿ ਵਿੰਸਟਨ ਨੂੰ ਆਪਣੀਆਂ ਬਾਹਾਂ ਵਿਚ ਲੈਣਾ ਕੋਈ ਸੁਪਨਾ ਸੱਚ ਹੋਣ ਵਾਂਗ ਸੀ। ਉਸ ਨੂੰ ਪਹਿਲੀ ਨਜ਼ਰ ਵਿਚ ਦੇਖਦੇ ਹੀ ਸਾਨੂੰ ਉਸ ਨਾਲ ਪਿਆਰ ਹੋ ਗਿਆ।

Related posts

ਦੀਵਾਲੀ ਤੋਂ ਐਨ ਪਹਿਲਾਂ ਬੁਝੇ ਘਰ ਦੇ ਦੀਵੇ? ਅੰਤਾਂ ਦਾ ਕਹਿਰ

htvteam

ਕਾਂਗਰਸੀ ਪਾਰਟੀ ਨੂੰ ਪਿਆ ਵੱਡਾ ਘਾਟਾ

htvteam

ਦੇਖੋ ਕਿਵੇਂ ਆਟੋ ‘ਚੋਂ ਉੱਡ ਕੇ ਬਾਹਰ ਨਿਕਲਿਆ ਨੌਜਵਾਨ

htvteam