ਲੰਮੇ ਸਮੇਂ ਦੀ ਖੋਜ ਤੋਂ ਬਾਅਦ ਲੁਧਿਆਣਾ ਵਿਖੇ ਮੌਜ਼ੂਦ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਗਿਆਨੀਆਂ ਵੱਲੋਂ ਗਾਜਰਾਂ ਦੀਆਂ ਚਾਰ ਕਿਸਮਾਂ ਦੇ ਨਾਲ ਨਾਲ ਬਲੈਕ ਬਿਊਟੀ ਕਹੇ ਜਾਣ ਵਾਲੀ ਕਾਲੇ ਰੰਗ ਦੀ ਗਾਜਰ ਦੀ ਇੱਕ ਖਾਸ ਕਿਸਮ ਨੂੰ ਇਜ਼ਾਦ ਕੀਤਾ ਸੀ | ਜਿਸਦੇ ਚਮਤਕਾਰੀ ਗੁਣ ਦੱਸਦੇ ਹੋਏ ਸਬਜ਼ੀ ਵਿਗਿਆਨ ਵਿਭਾਗ ਦੇ ਮੁਖੀ ਡਾ. ਤਰਸੇਮ ਸਿੰਘ ਢਿੱਲੋਂ ਨੇ ਇਸਦੇ ਜੋ ਹੈਰਾਨ ਕਰਨ ਵਾਲੇ ਫਾਇਦੇ ਦੱਸੇ ਨੇ ਉਸ ਬਾਰੇ ਜਾਣ ਤੁਸੀਂ ਵੀ ਦਵਾਈਆਂ ਛੱਡ ਇਸ ਬਲੈਕ ਬਿਊਟੀ ਗਾਜਰ ਨੂੰ ਆਪਣੀ ਖੁਰਾਂ ‘ਚ ਸ਼ਾਮਿਲ ਕਰਨ ਲਈ ਮਜ਼ਬੂਰ ਹੋ ਜਾਓਗੇ |
previous post