ਜਲੰਧਰ ਚ ਤੇਜ਼ ਰਫਤਾਰ ਥਾਰ ਨੇ ਮਚਾਇਆ ਕਹਿਰ
ਦੁਕਾਨ ਚ ਵੜੀ ਕਾਰ, ਦੁਕਾਨ ਦਾ ਹੋਇਆ ਲੱਖਾ ਦਾ ਨੁਕਸਾਨ
ਥਾਰ ਦੇ ਖੁੱਲ੍ਹੇ ਬੈਗ, ਘਟਨਾ ਕੈਮਰੇ ਚ ਹੋਈ ਕੈਦ
ਦੁਕਾਨਦਾਰ ਨੇ ਮੰਗਿਆ ਇਨਸਾਫ, ਪੁਲਿਸ ਵੱਲੋਂ ਜਾਂਚ ਸ਼ੁਰੂ
ਲਓ ਜੀ ਕਾਲੀ ਥਾਰ ਨੇ ਮਚਾਇਆ ਕਹਿਰ, ਖੁੱਲ੍ਹੇ ਏਅਰਬੈਗ
CCTV ਵੀਡੀਓ ਦੇਖ ਕੇ ਮੂੰਹ ਤੇ ਆ ਜਾਓ ਪਸੀਨਾ
ਸਿੱਧਾ ਦੁਕਾਨ ਚ ਵੜੀ ਥਾਰ, ਦੇਖੋ ਮੌਕੇ ਦਾ ਸੀਨ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..