ਮਾਮਲਾ ਹੈ ਜ਼ਿਲ੍ਹਾ ਜਲੰਧਰ ਅਧੀਨ ਪੈਂਦੇ ਫ਼ਿਲੌਰ ਦੇ ਪਿੰਡ ਗੰਨਾ ਦਾ, ਜਿੱਥੇ ਖੂਫੀਆ ਇਤਲਾਹ ਮਿਲਨ ਤੇ ਪੁਲਿਸ ਨੇ ਇਸ ਪਿੰਡ ਚੱਲਣ ਵਾਲੇ ਸ਼ਰਾਬ ਦੇ ਨਾਜਾਇਜ਼ ਕਾਰੋਬਾਰ ਨੂੰ ਲੈ ਕੇ ਕਈ ਸ਼ੱਕੀ ਘਰਾਂ ਵਿਚ ਛਾਪੇਮਾਰੀ ਕੀਤੀ | ਜਿਸ ਕਰਕੇ ਸ਼ਰਾਬ ਤਸਕਰਾਂ ਵਿਚ ਹਾ ਹਾ ਕਾਰ ਮੈਚ ਗਈ |
ਪੁਲਿਸ ਵੱਲੋਂ ਕੀਤੀ ਗਈ ਇਸ ਰੇਡ ‘ਚ 95 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਹੋਈਆਂ | ਜਿਸ ਸਬੰਧ ਵਿਚ ਮਾਮਲਾ ਦਰਜ਼ ਕੀਤਾ ਗਿਆ |
