Htv Punjabi
Punjab Video

ਕਿਉਂ ਆਹ ਮੁੰਡੇ ਨੂੰ ਕਰਨਾ ਪਿਆ ਅਜਿਹਾ ਕੰਮ

ਜੱਗਾ ਸਿੰਘ ਵਾਸੀ ਪੂਹਲੀ ਉਹਨਾਂ ਦੇ ਘਰ ਆਇਆ। ਜਦੋਂ ਉਸਦੇ ਪਤੀ ਸੱਤਪਾਲ ਸਿੰਘ ਨੇ ਉਸਨੂੰ ਘਰੋਂ ਜਾਣ ਲਈ ਕਿਹਾ ਤਾਂ ਜੱਗਾ ਸਿੰਘ ਗਲੀ ਵਿੱਚ ਚਲਾ ਗਿਆ ਅਤੇ ਉਸਦੇ ਪਤੀ ਨੂੰ ਗਾਲੀ ਗਲੋਚ ਕਰਨ ਲੱਗਿਆ ਜਦੋਂ ਉਸਦੇ ਪਤੀ ਨੇ ਉਸਨੂੰ ਗਾਲੀ ਗਲੋਚ ਕਰਨ ਤੋ ਰੋਕਿਆ ਤਾਂ ਜੱਗਾ ਸਿੰਘ, ਨੇ ਆਪਣੇ ਹੱਥ ਵਿੱਚ ਫੜਿਆ ਛੱਤ ਤੇ ਪਾਉਣ ਵਾਲਾ ਲੱਕੜ ਦਾ ਬਾਲਾ ਉਸਦੇ ਪਤੀ ਦੇ ਸਿਰ ਵਿੱਚ ਮਾਇਆ ਤੇ ਉਸਦਾ ਪਤੀ ਥੱਲੇ ਡਿੱਗ ਪਿਆ ਤੇ ਉਸਦੇ ਰੌਲਾ ਪਾਉਣ ਤੇ ਜੱਗਾ ਸਿੰਘ ਉਕਤ ਸਮੇਤ ਬਾਲਾ ਮੌਕੇ ਤੋਂ ਭੱਜ ਗਿਆ,,,,,,,, ਸੱਤਪਾਲ ਸਿੰਘ ਨੂੰ ਇਲਾਜ ਲਈ ਸਿਵਲ ਹਸਪਤਾਲ ਬਠਿੰਡਾ ਦਾਖਲ ਕਰਵਾ ਦਿੱਤਾ ਜਿੱਥੇ ਡਾਕਟਰ ਸਾਹਿਬ ਨੇ ਉਸਦੇ ਪਤੀ ਨੂੰ ਰੈਫਰ ਕਰ ਦਿੱਤਾ ਅਤੇ ਉਸਨੂੰ ਸੁਖਮਨੀ ਹਸਪਤਾਲ ਬਠਿੰਡਾ ਦਾਖਲ ਕਰਵਾ ਦਿੱਤਾ 13.09.2024 ਨੂੰ ਪਤਾ ਲੱਗਾ ਕਿ ਸੱਟਾਂ ਲੱਗਣ ਕਾਰਨ ਸੱਤਪਾਲ ਸਿੰਘ ਦੀ ਮੌਤ ਹੋ ਚੁੱਕੀ ਹੈ।

ਜਿਸਤੇ ਕਾਰਵਾਈ ਕਰਦੇ ਹੋਏ ਮੁੱਖ ਅਫਸਰ ਥਾਣਾ ਨਥਾਣਾ ਵੱਲੋਂ ਮੁੱਕਦਮਾਂ ਉਕਤ ਦਰਜ ਰਜਿਸਰ ਕੀਤਾ ਗਿਆ ਅਤੇ ਮੁੱਕਦਮਾਂ ਉਕਤ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਦੀ ਅਤੇ ਮੁੱਕਦਮਾਂ ਉਕਤ ਦੇ ਦੋਸ਼ੀ ਜੱਗਾ ਸਿੰਘ ਵਾਸੀ ਪੂਹਲੀ ਜਿਲ੍ਹਾ ਬਠਿੰਡਾ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਜੱਗਾ ਸਿੰਘ ਵੱਲੋ ਮੌਕਾ ਵਾਰਦਾਤ ਪਰ ਵਰਡਿਆ ਗਿਆ ਹਥਿਆਰ ਲਕੜ ਦਾ ਬਾਲਾ ਬ੍ਰਾਮਦ ਕੀਤਾ ਗਿਆ । ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ। ਮੁੱਕਦਮਾਂ ਦੀ ਤਫਤੀਸ਼ ਜਾਰੀ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਨ/ਸ਼ੇ ਚ ਡਾਕਟਰ ਨੇ ਮਹਿਲਾ ਨੂੰ ਜੜ੍ਹਿਆ ਥੱ। ਪੜ, ਹਿੱਲ ਗਈ ਸਾਰੀ, ਦੇਖੋ ਕਰਤੂ। ਤ

htvteam

ਟ੍ਰੇਨ ਚ ਗੋਰੇ ਚਿੱਟੇ ਗੱਭਰੂ ਨੂੰ ਦੇਖ ਦੋ ਪੁਲਿਸੀਆਂ ਦੀ ਵਿਗੜੀ ਨੀਅਤ !

htvteam

ਸਾਲੀ ਨਾਲ ਸੁੰਨੇ ਰਾਹ ‘ਚੋਂ ਜਾਣਾ ਜੀਜੇ ਨੂੰ ਪਿਆ ਮਹਿੰਗਾ

htvteam

Leave a Comment