ਜੇਕਰ ਤੁਸੀ ਅਜਿਹੀ ਸ਼ਰਾਬ ਪੀਣ ਦੇ ਆਦੀ ਹੋਂ ਤਾਂ ਏਸ ਖਬਰ ਨੂੰ ਬਿਨ੍ਹਾਂ ਸਕਿਪ ਕੀਤਾ ਪੂਰੀ ਦੇਖਕੇ ਵਿਚਾਰ ਜ਼ਰੂਰ ਕਰਿਓ ਕਿਉਕੀ ਇਹ ਜ਼ਿੰਦਗੀ ਵਾਰ-ਵਾਰ ਨਹੀਂ,ਜਿਸ-ਜਿਸ ਨੇ ਵੀ ਇਹ ਸ਼ਰਾਬ ਪੀਤੀ ਉਹ ਸਿੱਧਾ ਕਬਰਸਤਾਨ ਵਿੱਚ ਗਿਆ ਇਕ ਤੋਂ ਬਾਅਦ ਇਕ ਸ਼ਰਾਬੀ ਦੇ ਘਰ ਕੂਕਾਂ ਪੈ ਰਹੀਆਂ ਹਨ ਜੀਂ ਸੰਗਰੂਰ ਦੇ ਦਿੜਬਾ ਤੋਂ ਬਾਅਦ ਹੁਣ ਸੁਨਾਮ ਦੇ ਆਸਪਾਸ ਦੇ ਪਿੰਡਾਂ ਵਿੱਚ ਵੀ ਸ਼ਰਾਬ ਦਾ ਕਹਿਰ ਦੇਖਣ ਨੂੰ ਮਿਲਿਆ ਜਿੱਥੇ ਸ਼ਰਾਬ ਪੀਣ ਕਾਰਨ ਸੁਨਾਮ ਦੀ ਟਿੱਬਾ ਬਸਤੀ ਵਿੱਕ ਇਕ ਸ਼ਰਾਬੀ ਦੀ ਮੌਤ ਹੋ ਗਈ ਜਿਸਤੋਂ ਬਾਅਦ ਪੂਰੇ ਇਲਾਕੇ ਵਿੱਸ ਸੰਨ ਸਨੀ ਫੈਲ ਗਈ ਤੇ,ਹੈਰਾਨੀ ਦੀ ਗੱਲ ਤਾਂ ਇਹ ਕੀ ਟਿੱਬਾ ਬਸਤੀ ਵਿੱਚ ਸ਼ਰੇਆਮ ਨਜਾਇਜ਼ ਸ਼ਰਾਬ ਵਿਕਦੀ ਹੈ ਇਸਦੇ ਬਾਰੇ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਪਰਿਵਾਰ ਮੈਂਬਰ ਨੇ ਅੱਗੇ ਜੋ ਕਿਹਾ ਉਹ ਸੁਣ ਤੁਹਾਡੀਆਂ ਅੱਖਾਂ ਅੱਡੀਆਂ ਰਹਿ ਜਾਣਗੀਆਂ,,,,,,,,
ਉੱਧਰ ਮੌਕੇ ਘਟਨਾ ਦਾ ਜਾਇਜ਼ਾ ਲੈਣ ਪਹੁੰਚੀ ਪੁਲਿਸ ਨੂੰ ਸਥਾਨਕ ਲੋਕਾਂ ਨੇ ਦੱਸਿਆ ਕੀ ਏਥੇ ਸ਼ਰਾਬ ਨਜਾਇਜ਼ ਸ਼ਰਾਬ ਵਿਕਦੀ ਐ ਪਰ ਸਥਾਨਕ ਲੋਕਾਂ ਦੇ ਦੱਸਣ ਮੁਤਾਬਿਕ ਪੁਲਿਸ ਨੇ ਕਿਸੇ ਸ਼ਰਾਬ ਤਸਕਰ ਨੂੰ ਫੜਨ ਦੀ ਹਿੰਮਤ ਨਹੀਂ ਦਿਖਾਈ,,,,,,,,
ਹੁਣ ਤੱਕ ਕਰੀਬ 10 ਤੋਂ 12 ਲੋਕਾਂ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ ਅਤੇ 21 ਲੋਕ ਵੱਖ ਵੱਖ ਹਸਪਤਾਲਾਂ ਵਿੱਚ ਦਾਖਲ ਨੇ ਪਰ ਪੁਲਿਸ ਪ੍ਰਸ਼ਾਸਨ ਨੇ ਜਾਂਚ ਦਾ ਹਵਾਲਾ ਦੇਕੇ ਮੀਡੀਆ ਦੇ ਕੈਮਰੇ ਤੋਂ ਆਪਣਾ ਪੱਲਾ ਛੁਡਾ ਲਿਆ,ਸਥਾਨਕ ਲੋਕਾਂ ਨੇ ਪ੍ਰਸ਼ਾਸਨ ਤੇ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਕਿਹਾ ਸ਼ਰਾਬ ਤਸਕਰਾਂ ਨੂੰ ਕਾਬੂ ਨਹੀਂ ਕੀਤਾ ਜਾ ਰਿਹਾ ਲੱਗਦਾ ਪੁਲਿਸ ਦੀ ਕੋਈ ਮਿਲੀ ਭੁਗਤ ਹੈ ਅਖਿਰ ਕਦੋਂ ਥੱਮੇਗਾਂ ਇਹ ਮੌਤਾਂ ਦਾ ਕਹਿਰ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
