Htv Punjabi
Punjab Video

ਕੇਜਰੀਵਾਲ ਦੀ ਗ੍ਰਿਫਤਾਰੀ, ਤੇ ਵੱਡੇ ਲੀਡਰਾਂ ਨੂੰ ਚੁੱਕੇ ਜਾਣ ਤੇ ਵਿਰੋਧੀ ਧਿਰ ਨੂੰ ਚੜ੍ਹਿਆ ਗੋਡੇ-ਗੋਡੇ ਚਾਹ

ਆਪ ਦੇ ਸਪਰੀਮੋ ਅਰਵਿੰਦ ਕੇਜਰੀਵਾਲ ਗ੍ਰਿਫਤਾਰੀ ਕੀਤੇ ਜਾਣ ਅਤੇ ਵਿਰੋਧ ਕਰ ਰਿਹੇ ਆਪ ਲੀਡਰਾਂ ਦੇ ਚੁੱਕੇ ਜਾਣ ਤੇ ਮੁੱਖ ਵਿਰੋਧੀ ਧਿਰ ਕਾਂਗਰਸ ਦੇ ਲੁਧਿਆਣਾ ਤੋਂ ਐਮ ਪੀ ਰਵਨੀਤ ਸਿੰਘ ਬਿੱਟੂ ਹੋਰਾਂ ਨੂੰ ਗੋਡੇ ਗੋਡੇ ਚਾਹ ਚੜਦਾ ਨਜ਼ਰ ਆ ਰਿਹਾ ਹੈ,ਵਿਰੋਧੀ ਧਿਰ ਖੁਸ਼ ਹੁੰਦੀ ਦਿਖਾ ਦਿੱਤੀ ਐ ਏਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਬਿੱਟੂ ਨੇ ਕਿਹਾ ਕਿਹਾ ਵਾਰੀ ਆਪੋ ਆਪਣੀ ਕਦੇ ਪੰਜਾਬ ਦੀ ਵਿਰੋਧੀ ਧਿਰ ਦੇ ਲੀਡਰਾਂ ਨੂੰ ਚੁੱਕ ਜੇਲ੍ਹਾਂ ਵਿੱਚ ਸੁੱਟਦੇ ਸੀ ਤੇ ਬਦਲਾਅ ਦੇ ਰੂਪ ਵਿੱਚ ਗ੍ਰਿਫਤਾਰੀਆਂ ਵਾਲੇ ਬੋਰਡ ਲਗਾਕੇ ਆਪਣੀਆਂ ਉਪਲਬਦੀਆਂ ਗਿਣਵਾਉਂਦੇ ਸੀ ਇਸਤੋਂ ਇਲਾਵਾ ਅੱਗੇ ਜੋ ਕਿਹਾ ਉਹ ਸੁਣੋ,,,,,,,,,

ਬਿਟੂ ਨੇ ਕਿਹਾ ਆਪ ਨੇ ਪੰਜਾਬ ਦੇ ਲੋਕਾਂ ਦਾ ਵਿਸ਼ਵਾਸ਼ ਤੋੜਿਆ ਐ ਕੀ ਪੰਜਾਬ ਦੇ ਲੋਕ ਆਪ ਨੂੰ ਕਦੇ ਮੁਆਫ ਨਹੀਂ ਕਰਨਗੇ, ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਤੇਜ਼ ਰਫਤਾਰ ਸਵਾਰੀਆਂ ਨਾਲ ਭਰਿਆ ਆਟੋ ਹਾਦਸਾਗ੍ਰਸਤ

htvteam

ਬਲੈਕ ਆਊਟ ਕਰਨ ਪਿੱਛੇ ਦਾ ਆਹ ਸੀ ਅਸਲ ਸੱਚ !

htvteam

ਲਾਈਵ ਸ਼ੋਅ ‘ਚ ਦਿਲਜੀਤ ਦੋਸਾਂਝ ਨੇ ਬਦਲੇ ਗੀਤ ਦੇ ਬੋਲ

htvteam

Leave a Comment