Htv Punjabi
Punjab Video

ਕਿਤੇ ਤੁਹਾਡਾ ਘਰ ਅਜਿਹੀ ਥਾਂ ‘ਤੇ ਤਾਂ ਨੀ ਬਣਿਆ? ਫੇਰ ਨਾ ਕਹਿਓ ਢਹਿ-ਢੇਰੀ ਹੋ ਗਿਆ

ਇਹ ਨੇ ਬਠਿੰਡਾ ਦੇ ਅਮਰਪੁਰਾ ਬਸਤੀ ਦੀਆਂ ਤਸਵੀਰਾਂ ਜਿਸਦੇ ਨੇੜਿਓਂ ਰੇਲਵੇ ਲਾਇਨ ਨਿਕਲਦੀ ਹੈ ਤੇ ਜਿੱਥੇ ਰੇਲਵੇ ਵਿਭਾਗ ਵੱਲੋਂ ਬਾਉਂਡਰੀ ਕੱਢੀ ਜਾਣੀ ਹੈ,ਜਿਸਦੇ ਕਾਰਨ ਆਸ ਪਾਸ ਰਹਿੰਦੇ ਲੋਕਾਂ ਦੇ ਘਰ ਤੋੜੇ ਜਾਣੇ ਦਾ ਖਤਰਾ ਮੰਡਰਾ ਰਿਹਾ,ਵਿਭਾਗ ਦੇ ਏਸ ਕੰਮ ਦੀ ਅਮਰਪੁਰਾ ਬਸਤੀ ਦੇ ਲੋਕਾਂ ਵੱਲੋਂ ਵਿਰੋਧ ਕੀਤਾ ਗਿਆ ਏਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਲੋਕਾਂ ਨੇ ਦੱਸਿਆ ਕਿ ਉਹ ਪਿਛਲੇ ਪੰਦਰਾਂ ਸਾਲਾਂ ਤੋਂ ਏਥੇ ਰਹਿ ਰਹੇ ਹਨ,,,,,,,,

ਪ੍ਰਧਾਨ ਸਰੂਪ ਚੰਦ ਹੋਰਾਂ ਦਾ ਕਹਿਣਾ ਐ ਕਿ ਰੇਵਲੇ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਏਸ ਮਸਲੇ ਦਾ ਹੱਲ ਕੱਢਿਆ ਜਾਵੇਗਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਪੰਜਾਬ ਦੇ ਇਸ ਥਾਣੇ ‘ਚ ਵਾਪਰੀ ਵੱਡੀ ਘਟਨਾ, ਪੂਰਾ ਥਾਣਾ ਕਰਨਾ ਪਿਆ ਬੰਦ, ਦੇਖੋ ਹੁਣ ਕਿੱਥੇ ਚੱਲ ਰਿਹੈ ਥਾਣਾ

Htv Punjabi

ਸਕੇ ਸਾਲੇ ਨੇ ਫੜ੍ਹ ਲਿਆ ਜੀਜਾ, ਕਰਕੇ ਆਹ ਕੰਮ ਹੋਏ ਫ਼ਰਾਰ

htvteam

ਆਹ ਦੇਖ ਲੋ ਪੋਲਿੰਗ ਬੂਥ ਚ ਹੋ ਰਿਹਾ ਸੀ ਧੱਕਾ ?

htvteam

Leave a Comment