ਇਸ ਵੀਡੀਓ ਵਿੱਚ ਨਜ਼ਰ ਆ ਰਹੀ ਇਹ ਗਲੀ ਬਿਲਕੁਲ ਖੜ੍ਹੇ ਪਾਣੀ ਵਾਂਗ ਸ਼ਾਂਤ ਦਿਖਾਈ ਦਿੰਦੀ ਐ ਅੱਗੇ ਜੋ ਹੋਣ ਵਾਲਾ ਹੈ ਉਹ ਦੇਖ ਹਰ ਕਿਸੇ ਦਾ ਦਿਲ ਦਹਿਲ ਸਕਦਾ ਐ…..ਹੁਣ ਦੇਖੋ ਸਾਹਮਣੇ ਲੋਕਾਂ ਦੀ ਡਾਂਗ ਖੜਕ ਗਈ ਐ ਜਿਸਦੀ ਕੂਕਾ ਸੁਣ ਲੋਕ ਆਪਣੇ ਘਰਾਂ ਚੋਂ ਬਾਹਰ ਨਿਕਲ ਆਏ ਹਨ ਮਾਮਲਾ ਲੁਧਿਆਣਾ ਦੇ ਬਸਤੀ ਜੋਧੇਵਾਲ ਨਜ਼ਦੀਕ ਹੀਰਾ ਨਗਰ ਦਾ ਹੈ,,,,,,,
ਹੁਣ ਦੇਖੋ ਆਹ ਸੀਨ ਹਲਕੀ ਬਹਿਸ ਨੇ ਐਨਾਂ ਖਤਰਨਾਕ ਰੂਪ ਧਾਰ ਲਿਆ ਕੀ ਹਮਲਾਵਾਰਾਂ ਵੱਲੋਂ ਗੱਡੀਆਂ ਦੇ ਸ਼ੀਸ਼ੇ ਭੰਨ੍ਹ ਦਿੱਤੇ ਗਏ ਅਤੇ ਘਰਦੇ ਦੇ ਟੁੱਕੜੇ -ਟੁੱਕੜੇ ਕਰ ਦਿੱਤੇ ਗਏ ਇਹ ਖੌਫਨਾਕ ਮੰਜ਼ਰ ਦੀਆਂ ਤਸਵੀਰਾਂ ਦੇਖ ਤੁਸੀ ਆਪ ਹੀ ਅੰ ਦਾਜ਼ਾ ਲਗਾ ਸਕਦੇ ਹੋਏ ਕੀ ਲੋਕਾਂ ਦੇ ਖੂਨ ਹੁਣ ਪਾਣੀ ਬਣ ਚੁੱਕੇ ,ਉਹ ਕਿਸੇ ਨੂੰ ਵੀ ਮਾਰ ਮੁਕਾ ਸਕਦੇ ਹਨ,ਬੰਦੇ ਦੀ ਜਾਨ ਦੀ ਕੋਈ ਪ੍ਰਵਾਹ ਨਹੀਂ,ਗੁੰਡਾਗਰਦੀ ਤੋਂ ਬਾਅਦ ਲੋਕਾਂ ਮੀਡੀਆ ਨੂੰ ਬੁਲਾਕੇ ਪ੍ਰਸ਼ਾਸਨ ਅੱਗੇ ਇੰਨਸਾਫ ਦੀ ਗੁਹਾਰ ਲਗਾਈ ਐ,,,,,,,,,,
ਉੱਧਰ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਇੱਕੋ ਰੱਟਿਆ ਰਟਾਇਆ ਜਵਾਬ ਦਿੱਤਾ ਕੀ ਜਾਂਚ ਕੀਤੀ ਜਾ ਰਹੀ ਐ,,,,,,,ਪੁਲਿਸ ਅਧਿਕਾਰੀ ਦਾ ਕਹਿਣਾ ਐ ਕੀ ਮਾਮਲੇ ਦੀ ਜਾਂਚ ਕਰਕੇ ,ਦੋਸ਼ੀਆਂ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ ਅਜਿਹੇ ਚ ਦੇਖਣਾ ਹੋਵੇਗਾ ਕੀ ਪੁਲਿਸ ਮੁਲਜ਼ਮਾਂ ਕਦੋਂ ਤੱਕ ਫੜਕੇ ਸਲਾਖਾਂ ਪਿੱਛੇ ਸੁੱਟੇਗੀ ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………