Htv Punjabi
Punjab

ਕਿਸਾਨਾਂ ਦੇ ਸੰਘਰਸ਼ ‘ਚ ਕੈਪਟਨ ਅਮਰਿੰਦਰ ਸਿੰਘ ਜੱਥੇਬੰਦੀਆਂ ਤੇ ਹੋਏ ਨਾਰਾਜ਼…..

ਖੇਤੀਬਾੜੀ ਕਾਨੂੰਨ ਨੂੰ ਲੈਕੇ ਰੁਕਾਵਟ ਹੋਰ ਵੱਧ ਗਈ ਹੈ । ਬੁੱਧਵਾਰ ਨੂੰ ਪੰਜਾਬ ਸਰਕਾਰ ਨੇ ਮੰਤਰੀਆਂ ਅਤੇ ਕਿਸਾਨਾ ਜੱਥੇਬੰਦੀਆਂ ਦੀ ਮਿਟਿੰਗ ਰੱਖੀ ਗਈ ਹੈ । ਇਸ ਦੌਰਾਨ ਸਰਕਾਰ ਨੇ ਅਪੀਲ ਕੀਤੀ ਕਿ ਯਾਤਰੀ ਰੇਲ ਗੱਡੀਆਂ ਵੀ ਚਲਾ ਦਿੱਤੀਆਂ ਜਾਣਗੀਆਂ ।ਇਸ ਤੋਂ ਬਾਅਦ 30 ਕਿਸਾਨ ਜੱਥੇਬੰਦੀਆਂ ਨੇ 5 ਘੰਟੇ ਤੋਂ ਵੱਧ ਚੱਲੀ ਮਿਟਿੰਗ ਵਿੱਚ ਕਿਹਾ ਕਿ ਕੇਂਦਰ ਸਰਕਾਰ ਪਹਿਲਾਂ ਮਾਲ ਗੱਡੀਆਂ ਚਲਾਇਆਂ ਜਾਣ। ਯਾਤਰੀ ਗੱਡੀਆਂ ਨਹੀਂ ਚਲਾਇਆਂ ਜਾਣਗਿਆਂ । ਉੱਥੇ ਹੀ ਬਕੀਯੂ ਉਗਰਾਹਾਂ ਨੇ ਬਠਿੰਡਾ, ਸੰਗਰੂਰ ਦੇ ਨਾਲ ਹੋਰ ਕਈ ਥਾਂਵਾਂ ਤੇ ਰੋਸ ਮਾਰਚ ਕੱਡ ਕੇ ਪ੍ਰਦਸ਼ਨ ਹੋਰ ਤੇਜ਼ ਕਰ ਦਿੱਤਾ ਹੈ। ਮਿਟਿੰਗ ਵਿੱਚ ਕਿਸਾਨ ਆਗੂ ਰੁੱਲਦੂ ਸਿੰਘ ਮਾਨਸਾ ਨੇ ਕਿਹਾ 26-27 ਤਰੀਕ ਨੂੰ ਦਿੱਲੀ ਵੱਲ ਕੂਚ ਦੀ ਰਣਨਿਤੀ 21 ਨੂੰ ਤਹਿ ਕਰਨਗੇ । ਜੇਕਰ ਸਾਨੂੰ ਰਾਕਿਆ ਗਿਆ ਤਾਂ ਸਾਡੇ ਵੱਲੋਂ ਉੱਥੇ ਹੀ ਪੱਕਾ ਮੋਰਚਾ ਲਗਾ ਜਿੱਤਾ ਜਾਵੇਗਾ।


ਕਿਸਾਨ ਜੱਥੇਬੰਦੀਆਂ ਦੇ ਇਸ ਫੈਸਲੇ ਨੂੰ ਮੰਦਭਾਗਾ ਕਰਾਰ ਦਿੰਦੇ ਹੋਏ ਸੀ.ਐਮ ਨੇ ਕਿਹਾ ਕਿ ਕਿਸਾਨਾ ਨੂੰ ਸਮਝਨਾ ਚਾਹੀਦਾ ਹੈ ਕਿ ਇਸ ਅੰਦੋਲਨ ਤੋਂ ਪੈਦਾ ਹੋਏ ਹਾਲਾਤ ਕੋਈ ਵੀ ਸਰਕਾਰ ਬਰਦਾਸ਼ਤ ਨਹੀਂ ਕਰ ਸਰਦੀ । ਅਸੀਂ ਸਰਕਾਰ ਦੀ ਪਰਵਾਹ ਨਾ ਕਰਦੇ ਹੋਏ ਵਿਧਾਨ ਸਭਾ ਵਿੱਚ ਇਹਨਾਂ ਬਿਲਾਂ ਨੂੰ ਲਿਆਦਾ । ਕਿਸਾਨ ਇਸ ਤੋਂ ਨਜ਼ਰ ਅੰਦਾਜ ਨਾਂ ਕਰਨ ।

Related posts

ਆਹ ਦੇਖੋ ਪਿੰਡ ‘ਚ ਕੌਣ ਆ ਵੜ੍ਹਿਆ

htvteam

ਜਵਾਨ ਭੈਣ ਦੇ ਵਟਸਅਪ ‘ਤੇ ਦੇਖੋ ਗੁਆਂਢੀ ਦਾ ਮੁੰਡਾ ਕੀ ਕਰ ਰਿਹਾ ਸੀ, ਦੇਖ ਭਰਾ ਘਬਰਾਇਆ

htvteam

ਪ੍ਰੇਮਿਕਾ ਨੇ ਪ੍ਰੇਮੀ ਨੂੰ ਘਰ ਬੁਲਾ ਕੇ ਬਣਾਇਆ ਬੰਧਕ ਅਤੇ ਕੀਤਾ ਆਹ ਕੰਮ

Htv Punjabi