Htv Punjabi
Punjab

ਮੁੱਖ ਮੰਤਰੀ ਦੇ ਸਖ਼ਤ ਰਵੱਈਏ ਤੋਂ ਬਾਅਦ ਕਿਸਾਨਾ ਨੇ ਲਿਆ ਵੱਡਾ ਫ਼ੈਸਲਾ….

ਖੇਤੀਬਾੜੀ ਕਾਨੂੰਨਾਂ ਦੇ ਖਿਲਾਫ ਅੱਗੇ ਦੀ ਰਣਨਿਤੀ ਤਹਿ ਕਰਨ ਦੇ ਲਈ ਵੀਰਵਾਰ ਨੂੰ ਕਿਸਾਨ ਭਵਨ ਵਿੱਚ ਮੀਟਿੰਗ ਹੋਈ ਤੇ ਕਿਸਾਨ ਜੰਥੇਬੰਦੀਆਂ ਨੇ ਹਰ ਹਾਲਾਤ ਵਿੱਚ 26 ਨਵੰਬਰ ਨੂੰ ਦਿੱਲੀ ਵੱਲ ਕੂਚ ਕਰਨ ਦਾ ਵੱਡਾ ਫੈਸਲਾ ਕੀਤਾ ਹੈ । ਕਿਸਾਨਾ ਨੇ ਕਿਹਾ ਹੈ ਕਿ ਟਰੈਕਟਰ ਟਰਾਲੀਆਂ ਤੇ ਚਾਰ ਮਹੀਨੇ ਦਾ ਰਾਸ਼ਨ ਦਾ ਪ੍ਰਬੰਧ ਕਰਕੇ ਨਿਕਲਿਆ ਜਾਵੇਗਾ। ਰਾਜਧਾਨੀ ਦਿੱਲੀ ਨਾਲ ਜੁੜਨ ਵਾਲੇ 5 ਮੁੱਖ ਮਾਰਗ ਸ਼ੱਬੂ ਬਾਡਰ, ਜੈਪੁਰ-ਦਿੱਲੀ ਹਾਈਵੇ, ਆਗਰਾ-ਦਿੱਲੀ ਹਾਈਵੇ, ਰੋਹਤਕ-ਦਿੱਲੀ ਹਾਈਵੇ ਅਤੇ ਬਰੇਲੀ-ਦਿੱਲੀ ਹਾਈਵੇ ਦੇ ਜ਼ਰੀਏ ਦਿੱਲੀ ਪਹੁੰਚਿਆ ਜਾਵੇਗਾ।

HTV PUNJABI

ਕਿਸਾਨਾ ਨੇ ਵੀ ਸਾਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ। ਸਾਡੇ ਦੁਆਰਾ ਉੱਥੇ ਹੀ ਪੱਕਾ ਮੋਰਚਾ ਲਗਾ ਦਿੱਤਾ ਜਾਵੇਗਾ। ਮੀਟਿੰਗ ਵਿੱਚ ਆਲ-ਇੰਡਿਆ ਦੇ ਕਿਸਾਨ ਸੰਘਰਸ਼ ਕੋਆਡਿਨੇਸ਼ਨ ਕਮੇਟੀ ਮੈਂਬਰ ਯੋਗੇਂਦਰ ਯਾਦਵ, ਬੀ.ਐਸ ਰਾਜੇਵਾਲਤੇ ਗੁਰਨਾਮ ਸਿੰਘ ਚੜੂਨੀ ਦੀ ਅਗਵਾਈ ਵਿੱਚ ਕਿਸਾਨ ਫੋਰਮ ਤੇ ਆਲ-ਇੰਡਿਆ ਕਿਸਾਨ ਫਾਉਡੇਸ਼ਨ ਨੇਤਾਵਾਂ ਨੇ ਹਿੱਸਾ ਲਿਆ। ਯੂਨਾਈਟਿਡ ਫਾਰਮਰਜ਼ ਫਰੰਟ ਦੀਆਂ ਕਾਰਵਾਈਆਂ ਅਤੇ ਸੰਸਥਾਵਾਂ ਦੇ ਵਿੱਚ ਤਾਲਮੇਲ ਦੇ ਲਈ ਰਾਸ਼ਟਰੀ ਪੱਧਰ ਤੇ 7 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ । ਕਮੇਟੀ ਦੇ ਮੈਂਬਰ ਬਲਵੀਰ ਸਿੰਘ ਰਾਜੇਵਾਲ, ਭੀਮ ਸਿੰਘ, ਰਾਜੂ ਸ਼ੈੱਟੀ (ਹਨਨਾਨ ਮੌਹਲਾ), ਸ਼ਿਵ ਕੁਮਾਰ ਕਾਜ਼ੀ, ਜਗਜੀਤ ਸਿੰਘ ਡਲ੍ਹੇਵਾਲ, ਗੁਰਨਾਮ ਸਿੰਘ ਚੜੂਨੀ ਤੇ ਯੋਗੇਂਦਰ ਯਾਦਵ ਸ਼ਾਮਿਲ ਹੈ। ਮੀਟਿੰਗ ਵਿੱਚ ਖਾਸ ਤੋਰ ਤੇ ਪਹੁੰਚੇ ਯੋਗੇਂਦਰ ਯਾਦਵ ਨੇ ਕਿਹਾ ਕਿ ਦੇਸ਼ਭਰ ਵਿੱਚ ਕਰੀਬ 500 ਕਿਸਾਮ ਸੰਘਠਨ ਦਿੱਲੀ ਵਿੱਚ ਸ਼ਾਂਤੀਪੂਰਬਕ ਧਰਨਾ-ਪ੍ਰਦਸ਼ਨ ਦੇ ਲਈ ਕੂਚ ਕਰਨਗੇਂ ।


ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਸ਼ਾਮ ਨੂੰ ਕਿਹਾ ਕਿ ਉਸ ਰੁਕਾਵਟ ਨੂੰ ਖਤਮ ਕਰਨ ਲਈ ਕੇਂਦਰ ਸਰਕਾਰ ਨੂੰ ਉਦਾਰਤਾ ਨਾਲ ਕੰਮ ਲੈਣਾ ਚਾਹੀਦਾ ਹੈ। ਮਾਲ ਗੱਡੀਆਂ ਚਲਾਉਣ ਦੀ ਮੰਗ ਨੂੰ ਯਾਤਰੀ ਗੱਡੀਆਂ ਦੇ ਨਾਲ ਨਾ ਜੋੜਕੇ ਦੇਖਿਆ ਜਾਵੇ । ਅੰਦੋਂਲਨ ਦੇ ਕਾਰਨ ਕਸ਼ਮੀਰ ਵਿੱਚ ਫ਼ੌਜ ਵੀ ਪ੍ਰਭਾਵਿਤ ਹੋ ਰਹੀ ਹੈ । ਚਲਦੇ ਹਲਾਤਾਂ ਨੂੰ ਦੇਖਦੇ ਹੋਏ ਕਿਸਾਨਾ ਨੂੰ ਵੀ ਸਰਕਾਰ ਦੀ ਮੱਦਦ ਕਰਨੀ ਚਾਹੀਦੀ ਹੈ । ਇਹ ਜਲਦੀ ਹੀ ਕਿਸਾਨ ਜੰਥੇਬੰਦੀਆਂ ਦੀ ਮੁਲਾਕਾਤ, ਪੀ.ਐਮ ਮੋਦੀ ਅਤੇ ਗ੍ਰਹਿ ਮੰਤਰੀ ਨਾਲ ਮੁਲਾਕਾਤ ਕਰਵਾਈ ਜਾਵੇਗੀ ।

Related posts

ਗੂੰਗੀ ਬੋਲੀ ਕੁੜੀ ਦਾ ਬਲਾਤਕਾਰ ਮਗਰੋਂ ਕਤਲ, ਹੱਤਿਆਰਾ ਕਹਿੰਦਾ ਜੇ ਜਿਊਂਦੀ ਛੱਡਦਾ ਤਾਂ ਇਸ਼ਾਰੇ ਨਾਲ ਫਸਾ ਦਿੰਦੀ

Htv Punjabi

ਸ਼ਿਵ ਸੈਨਾ ਦਾ ਵੱਢਤਾ ਪ੍ਰਧਾਨ, ਦੇਖੋ ਵੀਡੀਓ

htvteam

ਐਸਵਾਈਐਲ ਤੇ ਅਕਾਲੀ ਦਲ ਦੇ ਮਹੇਸ਼ਇੰਦਰ ਗਰੇਵਾਲ ਦਾ ਵੱਡਾ ਬਿਆਨ

htvteam