Htv Punjabi
Punjab Video

ਕਿਸਾਨਾਂ ਨੇ ਪਾਏ ਟਰੈਕਟਰਾਂ ਦੇ ਬੈਕ ਗੇਅਰ…

ਭਰ ਭਰ ਝੋਨੇ ਦੀਆਂ ਟਰਾਲੀਆਂ ਮੰਡੀਆਂ ਚ ਸੁੱਟਣ ਤੋਂ ਬਾਅਦ ਕਿਸਾਨਾਂ ਨੇ ਮੁੜ ਪਾਏ ਬੈਕ ਗੇਅਰ,,, ਮੰਡੀਆਂ ਚੋਂ ਚੁੱਕੀ ਫਸਲ ਹਰਿਆਣੇ ਵੱਲ ਨੂੰ ਪਾਏ ਚਾਲੇ,, ਜੀ ਹਾਂ ਪੰਜਾਬ ਦੇ ਵਿੱਚ ਆੜਤੀਆਂ ਨੇ ਹੜਤਾਲ ਕਰ ਦਿੱਤੀ ਜਿਸ ਤੋਂ ਬਾਅਦ ਕਿਸਾਨ ਮੰਡੀਆਂ ਦੇ ਵਿੱਚ ਖੱਜਲ ਖਵਾਰ ਹੋ ਰਹੇ ਨੇ ਕਿਉਂਕਿ ਉਹਨਾਂ ਦੀ ਫਸਲ ਖਰੀਦੀ ਨਹੀਂ ਜਾ ਰਹੀ। ਜਿਸ ਤੋਂ ਬਾਅਦ ਹੁਣ ਕਿਸਾਨਾਂ ਨੇ ਮੁੜ ਤੋਂ ਪੰਜਾਬ ਦੀਆਂ ਮੰਡੀਆਂ ਚੋਂ ਆਪਣੇ ਫਸਲ ਚੁੱਕ ਕੇ ਹੁਣ ਹਰਿਆਣੇ ਵੱਲ ਵੇਚਣ ਲਈ ਤਿਆਰ ਹੋ ਗਏ ਨੇ,,,, ਕਿਸਾਨਾਂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਸਾਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਜਿਸਦੇ ਚਲਦੇ ਹੁਣ ਅਸੀਂ ਹਰਿਆਣੇ ਦੇ ਵਿੱਚ ਆਪਣੀ ਫੈਸਲ ਵੇਚਣ ਲਈ ਮਜਬੂਰ ਹਾਂ,,,,,,,

ਕਿਸਾਨ ਇਨੇ ਦੁਖੀ ਹੋ ਚੁੱਕੇ ਨੇ ਉਨਾਂ ਦਾ ਕਹਿਣਾ ਕਿ ਸਾਡੀਆਂ ਫਸਲਾਂ ਖਰਾਬ ਹੋ ਰਹੀਆਂ ਨੇ ਪਰ ਸਾਡੀ ਫਸਲਾਂ ਦੀ ਖਰੀਦ ਨਹੀਂ ਹੋ ਰਹੀ,,,,,,,,

ਦਾਲ ਦੀ ਹੈ ਕਿ ਪੰਜਾਬ ਦੇ ਵਿੱਚ ਆੜਤੀ ਸੰਗਠਨ ਨੇ ਕੇਂਦਰ ਸਰਕਾਰ ਦੇ ਖਿਲਾਫ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਸ਼ੁਰੂ ਕਰ ਦਿੱਤੀ ਹੈ ਜਿਸ ਨੂੰ ਲੈ ਕੇ ਪੰਜਾਬ ਦੀਆਂ ਤਕਰੀਬਨ 2 ਅਨਾਜ ਮੰਡੀਆਂ ਦੇ ਵਿੱਚ ਹੁਣ ਫਸਲਾਂ ਦੀ ਖਰੀਦ ਨਹੀਂ ਹੋ ਰਹੀ,,, ਜਿਸ ਕਰਕੇ ਕਿਸਾਨ ਪਰੇਸ਼ਾਨ ਹੋ ਚੁੱਕੇ ਨੇ ਅਤੇ ਆਪਣੀਆਂ ਫਸਲਾਂ ਮੁੜ ਤੋਂ ਮੰਡੀ ਚੋਂ ਚੁੱਕ ਲਈਆਂ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………

Related posts

ਦੇਖੋ ਵਿਸਾਖੀ ਮੌਕੇ ਪੰਜਾਬ ‘ਚ ਕਰੋਨਾ ਤੋਂ ਅੱਕੇ ਕਿਸਾਨ ਨੇ ਲੱਖਾਂ ਦੀ ਫ਼ਸਲ ‘ਤੇ ਕਿਉਂ ‘ਤੇ ਫੇਰਿਆ ਟ੍ਰੈਕਟਰ !

Htv Punjabi

ਸੋਸ਼ਲ ਮੀਡੀਆ ‘ਤੇ ਕੁੜੀਆਂ-ਮੁੰਡੇ ਭਾਲਣ ਵਾਲੇ ਭੁੱਲਕੇ ਨਾ ਕਰਨ ਆਹ ਗਲਤੀ

htvteam

ਸਵੇਰੇ-ਸ਼ਾਮ ਸੈਰ ਦਾ ਸਹੀ ਤਰੀਕਾ ਸਿੱਖ ਲਓ, ਬਦਲ ਜਾਏਗੀ ਲਾਈਫ

htvteam

Leave a Comment