ਪੁਲਿਸ ਦੀ ਗ੍ਰਿਫਤ ‘ਚ ਹੋਲੀ-ਹੋਲੀ ਤੁਰੇ ਆਉਂਦੇ ਇਨ੍ਹਾਂ ਨੌਜਵਾਨਾਂ ਦੇ ਕਾਰਨਾਮੇ ਦੇਖ ਇਕ ਵਾਰ ਤਾਂ ਪੁਲਿਸ ਵੱਡੇ ਵੱਡੇ ਅਫਸਰਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਬੇਸ਼ੱਕ ਇਹ ਨੌਜਵਾਨ ਦੇਖਣ ਨੂੰ ਆਮ ਵਰਗਿਆ ਨਜ਼ਰ ਪਰ ਜਨਾਬ ਇਹ ਇਕ ਅਜਿਹਾ ਨੈੱਟ ਵਰਕ ਚਲਾ ਰਹੇ ਨੇ ਜੋ ਕੀ ਕਿਸੇ ਦੀ ਕਦੇ ਵੀ ਮਿੰਟਾਂ ਜਾਨ ਲੈਣ ਲੱਗੇ ਦੇਰ ਨਹੀਂ ਲਗਾਉਂਦੇ ਕਿਸਾਨੀ ਅੰਦੋਲਨ ਦੇ ਚੱਲਦੇ ਨੌਜਵਾਨ ਐਨੇ ਮਾਰੂ ਹਥਿਆਰ ਲਈ ਫਿਰਦੇ ਸੀ ਜਿਨ੍ਹਾਂ ਪੁਲਿਸ ਬਰਾਮਦ ਕੀਤੇ ਹਨ ਹੁਣ ਅੱਗੇ ਸੁਣੋ ਪੁਲਿਸ ਅਧਿਕਾਰੀ ਦੇ ਜ਼ੁਬਾਨੀ,,,,,,,
ਪੁਲਿਸ ਅਧਿਕਾਰੀ ਦਾ ਕਹਿਣਾ ਐ ਕੀ ਮੁਲਜ਼ਮਾਂ ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ ਅਤੇ ਇਨ੍ਹਾਂ ਦੇ ਕੋਲੋ ਹੋਰ ਵੀ ਡੁਗਾਂਈ ਨਾਲ ਪੁੱਛ ਗਿੱਛ ਕੀਤੀ ਜਾ ਰਹੀ ਐ ਤਾਂ ਇਨ੍ਹਾਂ ਹੋਰ ਅਪਰਾਧਿਕ ਨੈੱਟਵਰਕ ਬਾਰੇ ਖੁਲਾਸੇ ਹੋ ਸਕਣ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
