Htv Punjabi
Punjab Video

ਰਾਤ ਵੇਲੇ ਘਰੋਂ ਬਾਹਰ ਜਾਣ ਵਾਲੇ ਹੋਜੋ ਸਾਵਧਾਨ, ਤੁਹਾਡੇ ਨਾਲ ਅਜਿਹਾ ਵੀ ਹੋ ਸਕਦਾ

ਜੇਕਰ ਹੁਣ ਤੁਸੀ ਰਾਤ ਦੇ ਵੇਲੇ ਘਰੋਂ ਬਾਹਰ ਨਿਕਲਦੇ ਹੋਂ ਤਾਂ ਸਾਵਧਾਨ ਹੋ ਜਾਓ ਇਹ ਗੱਲ ਇਸ ਕਰਕੇ ਕਹਿਣੀ ਪੈ ਰਹੀ ਕਿਉਕੀ ਹੁਣ ਪੰਜਾਬ ਦਾ ਮਾਹੌਲ ਠੀਕ ਨਹੀਂ ਰਿਹਾ ਸ਼ਹਿਰ ਜਾਂ ਪਿੰਡ ਚ ਕਦੋਂ ਕਿ ਹੋ ਜਾਵੇ ਇਸਦੀ ਖਬਰ ਪੁਲਿਸ ਨੂੰ ਵੀ ਕੰਨੋ ਕੰਨ ਤੱਕ ਨਹੀਂ ਹੁੰਦੀ ਤਸਵੀਰਾਂ ਬਸਤੀ ਜੋਧੇਵਾਲ ਦੀਆਂ ਨੇ ਜਿੱਥੇ ਥਾਣੇ ਦੇ ਬਾਹਰ ਖੜ੍ਹੇ ਇਸ ਬੰਦੇ ਨਾਲ ਬਹਾਦੁਰ ਰੋਡ ਤੇ ਬੀਤੀ ਰਾਤ ਕਰੀਬ ਨੋ ਵਜੇ ਜੋ ਹੋਇਆ ਉਸ ਘਟਨਾ ਨੇ ਜਿੱਥੇ ਲੁਧਿਆਣਾ ਵਾਸੀਆਂ ਨੂੰ ਡਰਾਇਆ ਉੱਥੇ ਥਾਣੇ ਦੇ ਅੰਦਰ ਬੈਠੇ ਪੁਲਿਸ ਮੁਲਾਜ਼ਮਾਂ ਅਤੇ ਅਫਸਰਾਂ ਨੂੰ ਚਿੰਤਾ ਵਿੱਚ ਪਾ ਮੀਡੀਆ ਨੂੰ ਜਾਣਕਾਰੀ ਦਿੰਦੇ ਡਾਕਟਰ ਸਰਿਕ ਹੋਰਾਂ ਨੇ ਦੱਸਿਆ ਕੀ ਦੋ ਲੁਟੇਰਿਆਂ ਨੇ ਉਸਤੇ ਦਾਤਰ ਤਾਣਕੇ ਉਸਦੀਆਂ ਜੇਬਾਂ ਖਾਲੀ ਕਰਕੇ ਫਰਾਰ ਹੋ ਗਏ,ਜਿਸ ਦੌਰਾਨ ਉਹ ਪੈਦਲ ਤੁਰਿਆ ਜਾ ਰਿਹਾ ਸੀ,,,,,,,

ਡਾਕਟਰ ਨੇ ਦੱਸਿਆ ਦੋ ਲੁਟੇਰਿਆਂ ਨੇ ਉਸਦੇ ਕੋਲੋ 45 ਹਜ਼ਾਰ ਰੁਪਏ ਦੀ ਲੁੱਟ ਕੀਤੀ ਜਿਸਦੀ ਜੋਧੇਵਾਲ ਪੁਲਿਸ ਨੂੰ ਸ਼ਕਾਇਤ ਦਿੰਦਿਆ ਇੰਨਸਾਫ ਦੀ ਗੁਹਾਰ ਲਗਾਈ ਐ ਅਜਿਹੇ ਚ ਦੇਖਣਾ ਹੋਵੇਗਾ ਕੀ ਪੁਲਿਸ ਫਰਾਰ ਹੋਇਆ ਲੁਟੇਰਿਆਂ ਕਦੋਂ ਸਲਾਖਾਂ ਪਿੱਛੇ ਸੁੱਟਦੀ ਐ ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….

Related posts

ਆਹ ਲੱਕੜ ਖਾਓ ਹਾਈ ਬੀਪੀ ਤੋਂ ਖਹਿੜਾ ਛੁਡਾਓ ਦਿਲ ਪੱਕੜ ਬਣਾਓ

htvteam

300 ਰੁਪਏ ਲੱਗਾਕੇ ਖੋਲ੍ਹੋ ਕੈਨੇਡਾ ਦੇ ਦਰਵਾਜ਼ੇ

htvteam

Tik Tok ਸਟਾਰ Noor ਤੇ Captain Amrinder Singh ਦੀ ਵੀਡੀਓ ਵਾਇਰਲ, ਮੁੰਡਿਆਂ ਤੋਂ ਦੁਖੀ ਨੂਰ ਨੇ ਮੁੱਖ ਮੰਤਰੀ ਨੂੰ ਕਰਤੀ ਸ਼ਿਕਾਇਤ, 

Htv Punjabi

Leave a Comment