ਜਦੋਂ ਪੁਲਿਸ ਨੇ ਚੱਕ ਲਿਆ kisan ,,, ਤਾਂ ਥਾਣੇ ਦੇ ਬਾਹਰ ਪੈ ਗਿਆ ਘੜਮੱਸ ਤੇ ਕਿਸਾਨ ਆਗੂ ਨੇ ਘੇਰਿਆ ਥਾਣਾ,,, ਅੱਗੋਂ ਪੁਲਸੀਏ ਭੱਜ ਭੱਜ ਨਿਕਲੇ ਬਾਹਰ ਕਿਸਾਨਾਂ ਨਾਲ ਹੋ ਗਈ ਤਕਰਾਰ ਦੇਖੋ ਕਿੱਦਾਂ ਤੂੰ ਤੜੱਕ ਤੱਕ ਪਹੁੰਚਿਆ ਮਾਮਲਾ,,,,
ਮਾਮਲਾ ਜੰਡਿਆਲਾ ਗੁਰੂ ਦਾ ਜਿੱਥੇ ਦੋ ਭਰਾਵਾਂ ਦੀ ਲੜਾਈ ਨੂੰ ਲੈ ਕੇ ਮਾਮਲਾ ਭਖਿਆ ਸੀ ਤਾਂ ਕਿਸਾਨ ਆਗੂਆਂ ਦੇ ਵੱਲੋਂ ਕਿਹਾ ਗਿਆ ਸੀ ਕਿ ਝੂਠੀ ਕਾਰਵਾਈ ਕੀਤੀ ਗਈ ਹੈ। ਜਿਸਦੇ ਤਹਿਤ ਕਿਸਾਨ ਨੂੰ ਗਿਰਫਤਾਰ ਕਰ ਲਿਆ ਜਾਂਦਾ ਤਾਂ ਗੁੱਸੇ ਵਿੱਚ ਆਏ ਕਿਸਾਨਾਂ ਦੇ ਵੱਲੋਂ ਥਾਣੇ ਦਾ ਘਿਰਾਓ ਕੀਤਾ ਜਾਂਦਾ,, ਕਿਸਾਨ ਆਗੂ ਨੇ ਕਿਹਾ ਕਿ ਅਸੀਂ ਇਸਦੀ ਸ਼ਿਕਾਇਤ ਦਿੱਤੀ ਸੀ ਤੇ ਪੁਲਿਸ ਵੱਲੋਂ ਹੀ ਦੁਬਾਰਾ ਅੱਜ ਡੇਢ ਸਾਲ ਬਾਅਦ ਸਾਡੇ ਕਿਸਾਨ ਆਗੂ ਨੂੰ ਚੁੱਕਿਆ ਗਿਆ ਹੈ।
ਉਹਨਾਂ ਕਿਹਾ ਕਿ ਥਾਣਾ ਜੰਡਿਆਲਾ ਗੁਰੂ ਦੇ ਪੁਲਿਸ ਅਧਿਕਾਰੀ ਲਵਪ੍ਰੀਤ ਸਿੰਘ ਵੱਲੋਂ ਸ਼ਰੇਆਮ ਗੁੰਡਾਗਰਦੀ ਕੀਤੀ ਜਾ ਰਹੀ ਹੈ।
ਜੰਡਿਆਲਾ ਗੁਰੂ ਤੇ ਪੁਲਿਸ ਅਧਿਕਾਰੀ ਲਵਪ੍ਰੀਤ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪਿੰਡ ਧਰੜ ਵਿਖੇ 2022 ਵਿੱਚ ਦੋ ਧਿਰਾਂ ਵਿੱਚ ਲੜਾਈ ਝਗੜਾ ਹੋਇਆ ਸੀ ਜਿਸ ਵਿੱਚ ਇੱਕ ਧਿਰ ਦਲਬੀਰ ਸਿੰਘ ਵੱਲੋ ਦੂਜੀ ਧਿਰ ਅਮਰਜੀਤ ਸਿੰਘ ਦੇ ਸਿਰ ਵਿਚ ਸਿੱਧੀਆਂ ਸੱਟਾਂ ਮਾਰੀਆਂ ਸਨ ਜਿਸਦੀ ਡਾਕਟਰੀ ਰਿਪੋਰਟ ਵੀ ਸਾਡੇ ਕੋਲ ਆਈ ਹੈ ਜਿਹਦੇ ਚਲਦੇ ਅਸੀਂ ਦਲਬੀਰ ਸਿੰਘ ਨੂੰ ਗ੍ਰਿਫਤਾਰ ਕੀਤਾ ਸੀ,,,,,
ਸੋ ਹੁਣ ਦੇਖਣਾ ਹੋਵੇਗਾ ਕਿ ਕਿਸਾਨਾਂ ਅਤੇ ਪੁਲਿਸ ਵਿੱਚ ਘਾਰ ਹੋਏ ਇਸ ਤਕਰਾਰ ਤੋਂ ਬਾਅਦ ਕੀ ਪੁਲਿਸ ਵੱਲੋਂ ਕੀ ਫੈਸਲਾ ਲਿਆ ਜਾਂਦਾ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………..
